Skip to content

Skip to table of contents

7-13 ਮਈ

ਮਰਕੁਸ 7-8

7-13 ਮਈ
  • ਗੀਤ 5 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਆਪਣੀ ਤਸੀਹੇ ਦੀ ਸੂਲ਼ੀ ਚੁੱਕੋ ਅਤੇ ਮੇਰੇ ਪਿੱਛੇ-ਪਿੱਛੇ ਚੱਲਦੇ ਰਹੋ”: (10 ਮਿੰਟ)

    • ਮਰ 8:34—ਮਸੀਹ ਦੇ ਪਿੱਛੇ-ਪਿੱਛੇ ਚੱਲਣ ਲਈ ਸਾਨੂੰ ਆਪਣੇ ਆਪ ਦਾ ਤਿਆਗ ਕਰਨਾ ਚਾਹੀਦਾ ਹੈ (“ਉਹ ਆਪਣੇ ਆਪ ਦਾ ਤਿਆਗ ਕਰੇ” nwtsty ਵਿੱਚੋਂ ਮਰ 8:34 ਲਈ ਖ਼ਾਸ ਜਾਣਕਾਰੀ; w92 8/1 17 ਪੈਰਾ 14)

    • ਮਰ 8:35-37—ਯਿਸੂ ਨੇ ਸਾਡਾ ਧਿਆਨ ਜ਼ਰੂਰੀ ਚੀਜ਼ਾਂ ’ਤੇ ਲਾਉਣ ਲਈ ਦੋ ਦਿਲਚਸਪ ਸਵਾਲ ਪੁੱਛੇ (w08 10/15 25-26 ਪੈਰੇ 3-4)

    • ਮਰ 8:38—ਮਸੀਹ ਪਿੱਛੇ ਚੱਲਣ ਲਈ ਦਲੇਰੀ ਦੀ ਲੋੜ ਹੈ (gt 59 ਪੈਰਾ 13)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮਰ 7:5-8—ਫ਼ਰੀਸੀ ਹੱਥ ਧੋਣ ਦੇ ਮਾਮਲੇ ’ਤੇ ਬਹਿਸ ਕਿਉਂ ਕਰਦੇ ਸਨ? (w16.08 30 ਪੈਰੇ 1-4)

    • ਮਰ 7:32-35—ਯਿਸੂ ਨੇ ਬੋਲ਼ੇ ਆਦਮੀ ਲਈ ਜੋ ਪਰਵਾਹ ਦਿਖਾਈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (w00 2/15 17-18 ਪੈਰੇ 9-11)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 7:1-15

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 156-157 ਪੈਰੇ 6-7

ਸਾਡੀ ਮਸੀਹੀ ਜ਼ਿੰਦਗੀ