Skip to content

Skip to table of contents

1-7 ਮਾਰਚ

ਗਿਣਤੀ 7-8

1-7 ਮਾਰਚ
  • ਗੀਤ 22 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਗਿਣ 8:17—ਇਜ਼ਰਾਈਲ ਦੇ ਜੇਠੇ ਮੁੰਡਿਆਂ ਬਾਰੇ ਯਹੋਵਾਹ ਕੀ ਸੋਚਦਾ ਸੀ? (it-1 835)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਗਿਣ 7:1-17 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਮੈਮੋਰੀਅਲ ਦਾ ਸੱਦਾ-ਪੱਤਰ: (2 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। (th ਪਾਠ 11)

  • ਦੂਜੀ ਮੁਲਾਕਾਤ: (3 ਮਿੰਟ) ਉਸ ਵਿਅਕਤੀ ਨੂੰ ਦੁਬਾਰਾ ਮਿਲੋ ਜਿਸ ਨੇ ਦਿਲਚਸਪੀ ਦਿਖਾਈ ਸੀ ਅਤੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ। (th ਪਾਠ 6)

  • ਦੂਜੀ ਮੁਲਾਕਾਤ: (3 ਮਿੰਟ) ਉਸ ਵਿਅਕਤੀ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ ਜੋ ਪਹਿਲਾਂ ਸਟੱਡੀ ਕਰਦਾ ਸੀ। (th ਪਾਠ 12)

  • ਦੂਜੀ ਮੁਲਾਕਾਤ: (3 ਮਿੰਟ) ਆਪਣੇ ਕਿਸੇ ਰਿਸ਼ਤੇਦਾਰ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ ਜਿਸ ਨੂੰ ਤੁਸੀਂ ਪਹਿਲਾਂ ਗਵਾਹੀ ਦਿੱਤੀ ਸੀ। (th ਪਾਠ 17)

ਸਾਡੀ ਮਸੀਹੀ ਜ਼ਿੰਦਗੀ

  • ਗੀਤ 32

  • ਸੰਗਠਨ ਦੀਆਂ ਪ੍ਰਾਪਤੀਆਂ: (5 ਮਿੰਟ) ਮਾਰਚ ਮਹੀਨੇ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀਆਂ ਲੋੜਾਂ: (10 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ypq ਸਵਾਲ 7

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 52 ਅਤੇ ਪ੍ਰਾਰਥਨਾ