Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ

ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ

ਨਿਯੁਕਤ ਕੀਤੇ ਭਰਾ ਭਗਤੀ ਦੇ ਕੰਮਾਂ ਦੀ ਅਗਵਾਈ ਕਰਦੇ ਹਨ (ਗਿਣ 7:10; it-1 497 ਪੈਰਾ 3)

ਪਰਮੇਸ਼ੁਰ ਦੇ ਸੇਵਕਾਂ ਨੂੰ ਸਲੀਕੇ ਅਤੇ ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ (ਗਿਣ 7:11; it-2 796 ਪੈਰਾ 1)

ਯਹੋਵਾਹ ਸਾਰੇ ਇਨਸਾਨਾਂ ਦੀਆਂ ਹੱਦਾਂ ਸਮਝਦਾ ਹੈ (ਗਿਣ 8:25, 26; w04 8/1 25 ਪੈਰਾ 1)

ਜਿੱਦਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਸੰਗਠਿਤ ਕੀਤਾ ਸੀ, ਉਸੇ ਤਰ੍ਹਾਂ ਅੱਜ ਉਸ ਨੇ ਆਪਣੇ ਲੋਕਾਂ ਨੂੰ ਸੰਗਠਿਤ ਕੀਤਾ ਹੈ। ਪਰ ਉਹ ਸਾਨੂੰ ਹਰੇਕ ਨੂੰ ਦੇਖਦਾ ਹੈ ਕਿ ਅਸੀਂ ਉਸ ਦੀ ਸੇਵਾ ਕਰਨ ਲਈ ਕਿੰਨੀਆਂ ਕੋਸ਼ਿਸ਼ਾਂ ਕਰਦੇ ਹਾਂ।