Skip to content

Skip to table of contents

12-18 ਅਪ੍ਰੈਲ

ਗਿਣਤੀ 20-21

12-18 ਅਪ੍ਰੈਲ
  • ਗੀਤ 35 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਦਬਾਅ ਆਉਣ ʼਤੇ ਵੀ ਨਿਮਰ ਰਹੋ”: (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਗਿਣ 20:23-27—ਹਾਰੂਨ ਨੇ ਤਾੜਨਾ ਮਿਲਣ ʼਤੇ ਜੋ ਕੀਤਾ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਨਾਲੇ ਉਸ ਦੀਆਂ ਗ਼ਲਤੀਆਂ ਦੇ ਬਾਵਜੂਦ ਉਸ ਬਾਰੇ ਯਹੋਵਾਹ ਦੇ ਨਜ਼ਰੀਏ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w14 6/15 25 ਪੈਰਾ 12)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਗਿਣ 20:1-13 (th ਪਾਠ 2)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਦੇ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 12)

  • ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 3)

  • ਭਾਸ਼ਣ: (5 ਮਿੰਟ) g 4/15 9—ਵਿਸ਼ਾ: ਮੈਂ ਆਪਣਾ ਗੁੱਸਾ ਕਿਵੇਂ ਕਾਬੂ ਕਰ ਸਕਦਾ ਹਾਂ? (th ਪਾਠ 16)

ਸਾਡੀ ਮਸੀਹੀ ਜ਼ਿੰਦਗੀ

  • ਗੀਤ 53

  • ਆਪਣੀਆਂ ਗੱਲਾਂ ਰਾਹੀਂ ਦੂਸਰਿਆਂ ਦਾ ‘ਹੌਸਲਾ ਵਧਾਓ’: (7 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਸ਼ਿਕਾਇਤੀ ਰਵੱਈਆ ਰੱਖਣ ਜਾਂ ਨੁਕਸ ਕੱਢਣ ਦਾ ਦੂਜਿਆਂ ʼਤੇ ਕੀ ਅਸਰ ਪੈਂਦਾ ਹੈ? ਇਸ ਵੀਡੀਓ ਵਿਚ ਭਰਾ ਆਪਣੀ ਸੋਚ ਕਿਵੇਂ ਬਦਲ ਸਕਿਆ?

  • ਦੋਸਤਾਂ ਦੇ ਦਬਾਅ ਦਾ ਸਾਮ੍ਹਣਾ ਕਰੋ!: (8 ਮਿੰਟ) ਚਰਚਾ। ਐਨੀਮੇਸ਼ਨ ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਕਈਆਂ ʼਤੇ ਕੀ ਦਬਾਅ ਪਾਇਆ ਜਾਂਦਾ ਹੈ? ਕੂਚ 23:2 ਵਿਚ ਕਿਹੜੀ ਸਲਾਹ ਦਿੱਤੀ ਗਈ ਹੈ? ਦੋਸਤਾਂ ਦੇ ਦਬਾਅ ਦਾ ਸਾਮ੍ਹਣਾ ਕਰਨ ਵਿਚ ਕਿਹੜੀਆਂ ਚਾਰ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) yc ਪਾਠ 3

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 27 ਅਤੇ ਪ੍ਰਾਰਥਨਾ