ਰੱਬ ਦਾ ਬਚਨ ਖ਼ਜ਼ਾਨਾ ਹੈ
ਦਬਾਅ ਆਉਣ ʼਤੇ ਵੀ ਨਿਮਰ ਰਹੋ
ਦਬਾਅ ਅਤੇ ਤਣਾਅ ਦਾ ਸਾਮ੍ਹਣਾ ਕਰਦੇ ਵੇਲੇ ਮੂਸਾ ਦੀ ਨਿਮਰਤਾ ਪਰਖੀ ਗਈ (ਗਿਣ 20:2-5; w19.02 12 ਪੈਰਾ 19)
ਮੂਸਾ ਨੇ ਇਕ ਸਮੇਂ ਤੇ ਨਿਮਰਤਾ ਨਹੀਂ ਦਿਖਾਈ (ਗਿਣ 20:10; w19.02 13 ਪੈਰੇ 20-21)
ਯਹੋਵਾਹ ਨੇ ਮੂਸਾ ਅਤੇ ਹਾਰੂਨ ਦੀ ਗੰਭੀਰ ਗ਼ਲਤੀ ਕਰਕੇ ਉਨ੍ਹਾਂ ਨੂੰ ਤਾੜਨਾ ਦਿੱਤੀ (ਗਿਣ 20:12; w10 1/1 27 ਪੈਰਾ 5)
ਇਕ ਨਿਮਰ ਇਨਸਾਨ ਨਾ ਤਾਂ ਜਲਦੀ ਗੁੱਸੇ ਹੁੰਦਾ ਹੈ ਤੇ ਨਾ ਹੀ ਉਸ ਵਿਚ ਘਮੰਡ ਹੁੰਦਾ ਹੈ। ਜਦੋਂ ਕੋਈ ਉਸ ਨਾਲ ਬੁਰਾ ਕਰਦਾ ਹੈ, ਤਾਂ ਉਹ ਜਲਦੀ ਖਿੱਝਦਾ ਨਹੀਂ, ਉਹ ਧੀਰਜ ਰੱਖਦਾ ਹੈ ਅਤੇ ਬਦਲਾ ਲੈਣ ਬਾਰੇ ਨਹੀਂ ਸੋਚਦਾ।