Skip to content

Skip to table of contents

ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ

ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਪਰਮੇਸ਼ੁਰ ਦਾ ਬਚਨ ਵਰਤੋ

ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ—ਪਰਮੇਸ਼ੁਰ ਦਾ ਬਚਨ ਵਰਤੋ

ਪਰਮੇਸ਼ੁਰ ਦਾ ਬਚਨ ਸ਼ਕਤੀਸ਼ਾਲੀ ਹੈ! (ਇਬ 4:12) ਇਹ ਉਨ੍ਹਾਂ ਦੇ ਦਿਲਾਂ ਨੂੰ ਵੀ ਛੂਹ ਸਕਦਾ ਹੈ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ। (1 ਥੱਸ 1:9; 2:13) ਜਦੋਂ ਬਾਈਬਲ ਦੀ ਸੱਚਾਈ ਜਾਣ ਕੇ ਕਿਸੇ ਦਾ ਚਿਹਰਾ ਖਿੜ ਉੱਠਦਾ ਹੈ, ਉਦੋਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ

ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਪਰਮੇਸ਼ੁਰ ਦੇ ਬਚਨ ਦੀ ਤਾਕਤ ਵਰਤੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿਓ:

  • ਨੀਤਾ ਨੇ ਗ੍ਰੇਸ ਦਾ ਧਿਆਨ ਪਰਮੇਸ਼ੁਰ ਦੇ ਬਚਨ ਦੀ ਤਾਕਤ ਵੱਲ ਕਿਵੇਂ ਖਿੱਚਿਆ?

  • ਨੀਤਾ ਨੇ ਆਇਤ ਨੂੰ ਉੱਚੀ ਆਵਾਜ਼ ਵਿਚ ਪੜ੍ਹਾ ਕੇ ਅਤੇ ਆਇਤ ਦੀ ਖ਼ਾਸ ਗੱਲ ʼਤੇ ਜ਼ੋਰ ਦੇ ਕੇ ਪਰਮੇਸ਼ੁਰ ਦੇ ਬਚਨ ਦੀ ਤਾਕਤ ਕਿਵੇਂ ਵਰਤੀ?

  • ਕਿਹੜੀ ਗੱਲ ਤੋਂ ਪਤਾ ਲੱਗਦਾ ਕਿ ਆਇਤ ਦਾ ਗ੍ਰੇਸ ਦੇ ਦਿਲ ʼਤੇ ਅਸਰ ਪਿਆ ਅਤੇ ਇਸ ਦਾ ਨੀਤਾ ʼਤੇ ਕੀ ਅਸਰ ਪਿਆ?