Skip to content

Skip to table of contents

22-28 ਮਾਰਚ

ਗਿਣਤੀ 13-14

22-28 ਮਾਰਚ
  • ਗੀਤ 54 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਨਿਹਚਾ ਸਾਨੂੰ ਦਲੇਰ ਕਿਵੇਂ ਬਣਾਉਂਦੀ ਹੈ? (10 ਮਿੰਟ)

  • ਹੀਰੇ-ਮੋਤੀ: (10 ਮਿੰਟ)

    • ਗਿਣ 13:27—ਜਾਸੂਸਾਂ ਨੇ ਇਜ਼ਰਾਈਲੀਆਂ ਨੂੰ ਕੀ ਕਿਹਾ ਜਿਸ ਕਰਕੇ ਉਨ੍ਹਾਂ ਦੀ ਯਹੋਵਾਹ ʼਤੇ ਨਿਹਚਾ ਮਜ਼ਬੂਤ ਹੋਣੀ ਚਾਹੀਦੀ ਸੀ? (ਲੇਵੀ 20:24; it-1 740)

    • ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ) ਗਿਣ 13:1-20 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 33

  • ਸੱਚੇ ਮਸੀਹੀਆਂ ਨੂੰ ਪ੍ਰਚਾਰ ਕਰਨ ਲਈ ਦਲੇਰੀ ਦੀ ਕਿਉਂ ਲੋੜ ਹੈ?: (8 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਕਿੱਟੀ ਕੇਲੀ ਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ? ਕਿਹੜੀ ਗੱਲ ਨੇ ਦਲੇਰ ਬਣਨ ਵਿਚ ਉਸ ਦੀ ਮਦਦ ਕੀਤੀ? ਦਲੇਰ ਬਣਨ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

  • ਸੱਚੇ ਮਸੀਹੀਆਂ ਨੂੰ ਨਿਰਪੱਖਤਾ ਬਣਾਈ ਰੱਖਣ ਲਈ ਦਲੇਰੀ ਦੀ ਕਿਉਂ ਲੋੜ ਹੈ?: (7 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ: ਆਈਏਂਗ ਨਸੀਲੂ ਨੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ? ਦਲੇਰੀ ਬਣਾਈ ਰੱਖਣ ਲਈ ਉਸ ਨੇ ਕੀ ਕੀਤਾ? ਉਸ ਨੂੰ ਕਿਹੜੀ ਗੱਲ ਸਮਝ ਲੱਗੀ ਜਿਸ ਕਰਕੇ ਯਹੋਵਾਹ ʼਤੇ ਭਰੋਸਾ ਰੱਖਣ ਵਿਚ ਉਸ ਦੀ ਮਦਦ ਹੋਈ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ypq ਸਵਾਲ 10

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 37 ਅਤੇ ਪ੍ਰਾਰਥਨਾ