ਰੱਬ ਦਾ ਬਚਨ ਖ਼ਜ਼ਾਨਾ ਹੈ
ਇਕ ਵਿਅਕਤੀ ਦੇ ਕੰਮਾਂ ਤੋਂ ਕਈਆਂ ਨੂੰ ਫ਼ਾਇਦਾ ਹੋ ਸਕਦਾ ਹੈ
ਇਜ਼ਰਾਈਲੀਆਂ ਨੇ ਮੋਆਬੀਆਂ ਦੇ ਜਾਲ਼ ਵਿਚ ਫਸ ਕੇ ਗ਼ਲਤ ਕੰਮ ਕੀਤਾ (ਗਿਣ 25:1, 2; lv 97 ਪੈਰੇ 1-2)
ਇਜ਼ਰਾਈਲੀਆਂ ਦੀ ਬੇਵਫ਼ਾਈ ਅਤੇ ਖ਼ੁਦਗਰਜ਼ੀ ਦੇਖ ਕੇ ਯਹੋਵਾਹ ਦਾ ਗੁੱਸਾ ਭੜਕਿਆ (ਗਿਣ 25:3-5; lv 98 ਪੈਰਾ 4)
ਇਕ ਇਨਸਾਨ ਦੀ ਦਲੇਰੀ ਕਰਕੇ ਯਹੋਵਾਹ ਨੇ ਆਪਣਾ ਗੁੱਸਾ ਰੋਕ ਲਿਆ (ਗਿਣ 25:6-11)
ਖ਼ੁਦ ਨੂੰ ਪੁੱਛੋ, ‘ਮੈਨੂੰ ਦੂਸਰਿਆਂ ਤੋਂ ਵੱਖਰਾ ਦਿਸਣ ਲਈ ਕਦੋਂ ਦਲੇਰੀ ਦੀ ਲੋੜ ਪੈ ਸਕਦੀ ਹੈ?’