Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਬੇਵਫ਼ਾ ਲੋਕਾਂ ਦੀ ਨਕਲ ਨਾ ਕਰੋ

ਬੇਵਫ਼ਾ ਲੋਕਾਂ ਦੀ ਨਕਲ ਨਾ ਕਰੋ

ਕੋਰਹ, ਦਾਥਾਨ ਤੇ ਅਬੀਰਾਮ ਨੇ ਯਹੋਵਾਹ ਦੇ ਪ੍ਰਬੰਧ ਦੇ ਖ਼ਿਲਾਫ਼ ਜਾ ਕੇ ਉਸ ਨਾਲ ਬੇਵਫ਼ਾਈ ਕੀਤੀ। ਯਹੋਵਾਹ ਨੇ ਉਨ੍ਹਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਨਾਸ਼ ਕਰ ਦਿੱਤਾ। (ਗਿਣ 16:26, 27, 31-33) ਕਿਹੜੇ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ? ਬੇਵਫ਼ਾ ਲੋਕਾਂ ਦੀ ਨਕਲ ਨਾ ਕਰਨ ਵਿਚ ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਸਾਡੀ ਮਦਦ ਕਰ ਸਕਦੀਆਂ ਹਨ?

ਬੇਵਫ਼ਾ ਲੋਕਾਂ ਦੀ ਨਕਲ ਨਾ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਨਾਡੀਆ ਦੀ ਪਰਖ ਕਿਵੇਂ ਹੋਈ ਅਤੇ ਵਫ਼ਾਦਾਰ ਰਹਿਣ ਵਿਚ ਕਿਹੜੀ ਬੁਰੀ ਮਿਸਾਲ ਨੇ ਉਸ ਦੀ ਮਦਦ ਕੀਤੀ?

  • ਇਕ ਨਿਰਾਸ਼ ਭਰਾ ਦੀ ਪਰਖ ਕਿਵੇਂ ਹੋਈ ਅਤੇ ਵਫ਼ਾਦਾਰ ਰਹਿਣ ਵਿਚ ਕਿਹੜੀ ਬੁਰੀ ਮਿਸਾਲ ਨੇ ਉਸ ਦੀ ਮਦਦ ਕੀਤੀ?

  • ਟੈਂਰਸ ਦੀ ਪਰਖ ਕਿਵੇਂ ਹੋਈ ਅਤੇ ਵਫ਼ਾਦਾਰ ਰਹਿਣ ਵਿਚ ਕਿਹੜੀ ਬੁਰੀ ਮਿਸਾਲ ਨੇ ਉਸ ਦੀ ਮਦਦ ਕੀਤੀ?

  • ਸਕੂਲ ਵਿਚ ਇਕ ਭਰਾ ਦੀ ਪਰਖ ਕਿਵੇਂ ਹੋਈ ਅਤੇ ਵਫ਼ਾਦਾਰ ਰਹਿਣ ਵਿਚ ਕਿਹੜੀ ਬੁਰੀ ਮਿਸਾਲ ਨੇ ਉਸ ਦੀ ਮਦਦ ਕੀਤੀ?