Skip to content

Skip to table of contents

8-14 ਮਾਰਚ

ਗਿਣਤੀ 9-10

8-14 ਮਾਰਚ
  • ਗੀਤ 26 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਮੈਮੋਰੀਅਲ ਦਾ ਸੱਦਾ-ਪੱਤਰ: (3 ਮਿੰਟ) ਗੱਲਬਾਤ ਕਰਨ ਲਈ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ, ਤਾਂ ਯਿਸੂ ਦੀ ਮੌਤ ਦੀ ਯਾਦਗਾਰ ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 11)

  • ਦੂਜੀ ਮੁਲਾਕਾਤ: (3 ਮਿੰਟ) ਆਪਣੇ ਨਾਲ ਕੰਮ ਕਰਨ ਵਾਲੇ ਜਾਂ ਪੜ੍ਹਨ ਵਾਲੇ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ ਜਿਸ ਨੂੰ ਤੁਸੀਂ ਪਹਿਲਾਂ ਗਵਾਹੀ ਦਿੱਤੀ ਸੀ। (th ਪਾਠ 2)

  • ਬਾਈਬਲ ਸਟੱਡੀ: (5 ਮਿੰਟ) bh ਸਫ਼ਾ 208 ਪੈਰਾ 3—ਵਿਦਿਆਰਥੀ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ ਅਤੇ ਬਾਈਬਲ ਤੋਂ ਸਮਝਾਓ ਕਿ ਉਸ ਨੂੰ ਰੋਟੀ ਤੇ ਦਾਖਰਸ ਕਿਉਂ ਨਹੀਂ ਲੈਣਾ ਚਾਹੀਦਾ। (th ਪਾਠ 17)

ਸਾਡੀ ਮਸੀਹੀ ਜ਼ਿੰਦਗੀ

  • ਗੀਤ 40

  • ਬੈਥਲ ਵਿਚ ਹੋਈਆਂ ਤਬਦੀਲੀਆਂ ਪ੍ਰਚਾਰ ਕੰਮ ਦਾ ਸਮਰਥਨ ਕਰਦੀਆਂ ਹਨ: (10 ਮਿੰਟ) ਚਰਚਾ ਵੀਡੀਓ ਚਲਾਓ ਫਿਰ ਹਾਜ਼ਰੀਨ ਨੂੰ ਪੁੱਛੋ: 2015 ਦੀ ਸਾਲਾਨਾ ਸਭਾ ਵਿਚ ਕਿਹੜੀ ਘੋਸ਼ਣਾ ਕੀਤੀ ਗਈ ਅਤੇ ਤਬਦੀਲੀਆਂ ਕਰਨ ਦੇ ਕਿਹੜੇ ਦੋ ਕਾਰਨ ਦੱਸੇ ਗਏ? ਬੈਥਲ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਦੇ ਕਿਹੜੇ ਫ਼ਾਇਦੇ ਹੋਏ? ਇਸ ਘੋਸ਼ਣਾ ਦਾ ਬ੍ਰਿਟੇਨ ਬ੍ਰਾਂਚ ਨੂੰ ਹੋਰ ਜਗ੍ਹਾ ʼਤੇ ਲੈ ਕੇ ਜਾਣ ਦੇ ਫ਼ੈਸਲੇ ʼਤੇ ਕੀ ਅਸਰ ਪਿਆ? ਇਨ੍ਹਾਂ ਤਬਦੀਲੀਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਅਗਵਾਈ ਕਰ ਰਿਹਾ ਹੈ?

  • ਅਸੀਂ ਬੈਥਲ ਕਿਉਂ ਆਏ?: (5 ਮਿੰਟ) ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ypq ਸਵਾਲ 8

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 42 ਅਤੇ ਪ੍ਰਾਰਥਨਾ