Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?

ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?

ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਸ ਦੇ ਲੋਕ ਕਦੋਂ ਤੇ ਕਿੱਥੇ ਜਾਣਗੇ (ਗਿਣ 9:17, 18; it-1 398 ਪੈਰਾ 3)

ਜਿਹੜੇ ਇਜ਼ਰਾਈਲੀ ਡੇਰੇ ਵਿਚ ਸਨ, ਉਨ੍ਹਾਂ ਨੂੰ ਤੁਰੰਤ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਦੀ ਲੋੜ ਸੀ (ਗਿਣ 9:21, 22; w11 4/15 4-5)

ਯਹੋਵਾਹ ਨੇ ਸੇਧ ਦੇਣ ਲਈ ਪਾਪੀ ਇਨਸਾਨਾਂ ਨੂੰ ਵਰਤਿਆ (ਗਿਣ 10:5-8)

ਅਗਵਾਈ ਕਰਨ ਵਾਲਿਆਂ ਦੇ ਅਧੀਨ ਰਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਅਧੀਨ ਹਾਂ।