Skip to content

Skip to table of contents

14-20 ਮਾਰਚ

1 ਸਮੂਏਲ 14-15

14-20 ਮਾਰਚ
  • ਗੀਤ 89 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 61

  • ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 19 ਮਾਰਚ ਨੂੰ ਸ਼ੁਰੂ ਹੋਵੇਗੀ: (10 ਮਿੰਟ) ਚਰਚਾ। ਮੈਮੋਰੀਅਲ ਦੇ ਸੱਦਾ-ਪੱਤਰ ਵਿਚਲੀ ਜਾਣਕਾਰੀ ’ਤੇ ਚਰਚਾ ਕਰੋ। ਦੱਸੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਪੇਸ਼ਕਾਰੀ ਦੀ ਵੀਡੀਓ ਦਿਖਾਓ ਤੇ ਚਰਚਾ ਕਰੋ।

  • ਯਹੋਵਾਹ ਦੇ ਦੋਸਤ ਬਣੋ​—ਯਹੋਵਾਹ ਦਾ ਕਹਿਣਾ ਮੰਨੋ: (5 ਮਿੰਟ) ਚਰਚਾ। ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 11 ਪੈਰੇ 9-17

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 108 ਅਤੇ ਪ੍ਰਾਰਥਨਾ