ਰੱਬ ਦਾ ਬਚਨ ਖ਼ਜ਼ਾਨਾ ਹੈ
ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ
ਯਹੋਵਾਹ ਦੇ ਨਬੀ ਨੇ ਰਾਜਾ ਸ਼ਾਊਲ ਨੂੰ ਸਾਫ਼-ਸਾਫ਼ ਹਿਦਾਇਤਾਂ ਦਿੱਤੀਆਂ ਸਨ (1 ਸਮੂ 15:3)
ਸ਼ਾਊਲ ਨੇ ਯਹੋਵਾਹ ਦੀਆਂ ਕੁਝ ਹਿਦਾਇਤਾਂ ਨਾ ਮੰਨਣ ਦੇ ਬਹਾਨੇ ਬਣਾਏ (1 ਸਮੂ 15:13-15)
ਯਹੋਵਾਹ ਉਨ੍ਹਾਂ ਦੀ ਭਗਤੀ ਸਵੀਕਾਰ ਨਹੀਂ ਕਰਦਾ ਜੋ ਉਸ ਦਾ ਕਹਿਣਾ ਨਹੀਂ ਮੰਨਦੇ (1 ਸਮੂ 15:22, 23; w07 6/15 26 ਪੈਰਾ 4; it-2 521 ਪੈਰਾ 2)
ਖ਼ੁਦ ਨੂੰ ਪੁੱਛੋ, ‘ਕੀ ਮੈਂ ਯਹੋਵਾਹ ਦੇ ਸੰਗਠਨ ਵੱਲੋਂ ਦਿੱਤੀਆਂ ਜਾਂਦੀਆਂ ਹਿਦਾਇਤਾਂ ਨੂੰ ਉਸੇ ਵੇਲੇ ਅਤੇ ਪੂਰੀ ਤਰ੍ਹਾਂ ਮੰਨਦਾ ਹਾਂ?’