ਰੱਬ ਦਾ ਬਚਨ ਖ਼ਜ਼ਾਨਾ ਹੈ
ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋ
ਦਾਊਦ ਕੋਲ ਆਪਣੀਆਂ ਮੁਸ਼ਕਲਾਂ ਖ਼ਤਮ ਕਰਨ ਦਾ ਮੌਕਾ ਸੀ (1 ਸਮੂ 24:3-5)
ਦਾਊਦ ਨੇ ਆਪਣੇ ਹਾਲਾਤ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਿਆ ਅਤੇ ਆਪਣੇ ’ਤੇ ਕਾਬੂ ਰੱਖਿਆ (1 ਸਮੂ 24:6, 7)
ਦਾਊਦ ਨੂੰ ਭਰੋਸਾ ਸੀ ਕਿ ਯਹੋਵਾਹ ਸਾਰਾ ਕੁਝ ਠੀਕ ਕਰ ਦੇਵੇਗਾ (1 ਸਮੂ 24:12, 15; w04 4/1 16 ਪੈਰਾ 8)
ਦਾਊਦ ਵਾਂਗ ਸਾਨੂੰ ਵੀ ਧੀਰਜ ਰੱਖਣਾ ਚਾਹੀਦਾ ਹੈ। ਆਪਣੀਆਂ ਮੁਸ਼ਕਲਾਂ ਦੂਰ ਕਰਨ ਲਈ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੋ ਬਾਈਬਲ ਦੇ ਅਸੂਲਾਂ ਖ਼ਿਲਾਫ਼ ਹੋਵੇ।—ਯਾਕੂ 1:4; w04 6/1 22-23.