21-27 ਮਾਰਚ ਮਾਰਚ
1 ਸਮੂਏਲ 16-17
ਗੀਤ 7 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯੁੱਧ ਯਹੋਵਾਹ ਦਾ ਹੈ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਸਮੂ 16:14—ਇਸ ਆਇਤ ਦਾ ਕੀ ਮਤਲਬ ਹੈ? (it-2 871-872)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਸਮੂ 16:1-13 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਮੈਮੋਰੀਅਲ ਦਾ ਸੱਦਾ-ਪੱਤਰ: (2 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਰਤੋ। (th ਪਾਠ 11)
ਮੈਮੋਰੀਅਲ ਦਾ ਸੱਦਾ-ਪੱਤਰ: (3 ਮਿੰਟ) ਆਪਣੇ ਨਾਲ ਕੰਮ ਕਰਨ ਵਾਲੇ, ਆਪਣੇ ਨਾਲ ਪੜ੍ਹਨ ਵਾਲੇ ਜਾਂ ਕਿਸੇ ਰਿਸ਼ਤੇਦਾਰ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦਿਓ ਜਿਸ ਨੂੰ ਤੁਸੀਂ ਪਹਿਲਾਂ ਗਵਾਹੀ ਦਿੱਤੀ ਸੀ। (th ਪਾਠ 2)
ਦੂਜੀ ਮੁਲਾਕਾਤ: (3 ਮਿੰਟ) ਉਸ ਵਿਅਕਤੀ ਨੂੰ ਦੁਬਾਰਾ ਮਿਲੋ ਜਿਸ ਨੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਅਤੇ ਦਿਲਚਸਪੀ ਦਿਖਾਈ ਸੀ। (th ਪਾਠ 4)
ਦੂਜੀ ਮੁਲਾਕਾਤ: (3 ਮਿੰਟ) ਉਸ ਵਿਅਕਤੀ ਨੂੰ ਦੁਬਾਰਾ ਮਿਲੋ ਜਿਸ ਨੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਅਤੇ ਦਿਲਚਸਪੀ ਦਿਖਾਈ ਸੀ। ਵਿਅਕਤੀ ਨੂੰ ਵੈੱਬਸਾਈਟ ਬਾਰੇ ਦੱਸੋ। (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
“ਯਹੋਵਾਹ ’ਤੇ ਭਰੋਸਾ ਕਰਨ ਦੇ ਤਿੰਨ ਤਰੀਕੇ”: (15 ਮਿੰਟ) ਚਰਚਾ। ਜ਼ੁਲਮਾਂ ਤੋਂ ਡਰਨ ਦੀ ਲੋੜ ਨਹੀਂ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 11 ਪੈਰੇ 18-26, 11ੳ
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 98 ਅਤੇ ਪ੍ਰਾਰਥਨਾ