4-10 ਅਪ੍ਰੈਲ
1 ਸਮੂਏਲ 20-22
ਗੀਤ 101 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਚੰਗੇ ਦੋਸਤ ਕਿਵੇਂ ਬਣੀਏ?”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਸਮੂ 21:12, 13—ਦਾਊਦ ਦੇ ਕੰਮਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w05 3/15 24 ਪੈਰਾ 5)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਸਮੂ 22:1-11 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਦੂਜੀ ਮੁਲਾਕਾਤ: (2 ਮਿੰਟ) ਉਸ ਵਿਅਕਤੀ ਨੂੰ ਦੁਬਾਰਾ ਮਿਲੋ ਜਿਸ ਨੇ ਦਿਲਚਸਪੀ ਦਿਖਾਈ ਸੀ ਅਤੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ। (th ਪਾਠ 6)
ਦੂਜੀ ਮੁਲਾਕਾਤ: (5 ਮਿੰਟ) ਮੈਮੋਰੀਅਲ ਦੇ ਭਾਸ਼ਣ ਤੋਂ ਬਾਅਦ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਨੂੰ ਤੁਸੀਂ ਸੱਦਾ ਦਿੱਤਾ ਸੀ ਅਤੇ ਪ੍ਰੋਗ੍ਰਾਮ ਸੰਬੰਧੀ ਪੁੱਛੇ ਉਸ ਦੇ ਸਵਾਲਾਂ ਦੇ ਜਵਾਬ ਦਿਓ। (th ਪਾਠ 12)
ਬਾਈਬਲ ਸਟੱਡੀ: (5 ਮਿੰਟ) lff ਪਾਠ 04 ਨੁਕਤਾ 3 (th ਪਾਠ 20)
ਸਾਡੀ ਮਸੀਹੀ ਜ਼ਿੰਦਗੀ
“ਤੁਸੀਂ ਆਨ-ਲਾਈਨ ਕਿਨ੍ਹਾਂ ਨਾਲ ਦੋਸਤੀ ਕਰਦੇ ਹੋ?”: (10 ਮਿੰਟ) ਚਰਚਾ। ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ ਨਾਂ ਦੀ ਵੀਡੀਓ ਚਲਾਓ।
ਮਹਿਮਾਨਾਂ ਦਾ ਸੁਆਗਤ ਕਰੋ: (5 ਮਿੰਟ) ਮਾਰਚ 2016 ਦੀ ਸਭਾ ਪੁਸਤਿਕਾ ਦੇ ਲੇਖ ਉੱਤੇ ਆਧਾਰਿਤ ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਦੱਸੋ ਕਿ ਤੁਹਾਡੇ ਇਲਾਕੇ ਵਿਚ ਮੈਮੋਰੀਅਲ ਦੀ ਮੁਹਿੰਮ ਕਿਵੇਂ ਚੱਲ ਰਹੀ ਹੈ। ਸਫ਼ੇ 10 ਅਤੇ 11 ਉੱਤੇ ਮੈਮੋਰੀਅਲ ਦੀ ਬਾਈਬਲ ਪੜ੍ਹਾਈ ਦੇ ਸ਼ਡਿਉਲ ਬਾਰੇ ਦੱਸੋ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੈਮੋਰੀਅਲ ਲਈ ਆਪਣੇ ਦਿਲਾਂ ਨੂੰ ਤਿਆਰ ਕਰਨ। (ਅਜ਼ 7:10) ਦੱਸੋ ਕਿ ਮੈਮੋਰੀਅਲ ਵਿਚ ਹਾਜ਼ਰ ਹੋਣ ਜਾਂ ਇਸ ਨੂੰ ਦੇਖਣ ਦੇ ਕਿਹੜੇ ਪ੍ਰਬੰਧ ਕੀਤੇ ਗਏ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ਸ਼ੁੱਧ ਭਗਤੀ ਅਧਿ. 12 ਪੈਰੇ 7-14
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 43 ਅਤੇ ਪ੍ਰਾਰਥਨਾ