Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਚੰਗੇ ਦੋਸਤ ਕਿਵੇਂ ਬਣੀਏ?

ਚੰਗੇ ਦੋਸਤ ਕਿਵੇਂ ਬਣੀਏ?

ਜਦੋਂ ਤੁਹਾਡਾ ਦੋਸਤ ਨਿਰਾਸ਼ ਹੋਵੇ, ਤਾਂ ਉਸ ਨੂੰ ਦਿਲਾਸਾ ਤੇ ਹੌਸਲਾ ਦਿਓ (1 ਸਮੂ 20:1, 2; w19.11 7 ਪੈਰਾ 18)

ਜਦੋਂ ਤੁਹਾਡਾ ਦੋਸਤ ਖ਼ਤਰੇ ਵਿਚ ਹੋਵੇ, ਤਾਂ ਉਸ ਨੂੰ ਖ਼ਬਰਦਾਰ ਕਰੋ (1 ਸਮੂ 20:12, 13; w08 2/15 8 ਪੈਰਾ 7)

ਜਦੋਂ ਤੁਹਾਡੇ ਦੋਸਤ ਬਾਰੇ ਝੂਠੀਆਂ ਗੱਲਾਂ ਫੈਲਾਈਆਂ ਜਾਂਦੀਆਂ ਹਨ, ਤਾਂ ਉਸ ਦੇ ਪੱਖ ਵਿਚ ਬੋਲੋ (1 ਸਮੂ 20:30-32; w09 10/15 19 ਪੈਰਾ 11)

ਯਹੋਵਾਹ ਦੇ ਲੋਕਾਂ ਕੋਲ ਵਧੀਆ ਦੋਸਤ ਬਣਾਉਣ ਦੇ ਕਈ ਮੌਕੇ ਹੁੰਦੇ ਹਨ। ਵਧੀਆ ਦੋਸਤ ਬਣਾਉਣ ਲਈ ਸਾਨੂੰ ਖ਼ੁਦ ਵਧੀਆ ਦੋਸਤ ਬਣਨ ਦੀ ਲੋੜ ਹੈ। ਤੁਸੀਂ ਮੰਡਲੀ ਵਿਚ ਕਿਸ ਨਾਲ ਦੋਸਤੀ ਕਰਨੀ ਚਾਹੁੰਦੇ ਹੋ?