ਰੱਬ ਦਾ ਬਚਨ ਖ਼ਜ਼ਾਨਾ ਹੈ
ਗੁਸਤਾਖ਼ੀ ਕਰਨ ਨਾਲ ਅਪਮਾਨ ਹੀ ਹੁੰਦਾ ਹੈ
ਰਾਜਾ ਸ਼ਾਊਲ ਨੂੰ ਲੱਗਾ ਕਿ ਉਸ ਕੋਲ ਬਚਣ ਦਾ ਕੋਈ ਰਸਤਾ ਨਹੀਂ ਸੀ (1 ਸਮੂ 13:5-7)
ਹੱਦ ਵਿਚ ਰਹਿ ਕੇ ਯਹੋਵਾਹ ਦੀਆਂ ਹਿਦਾਇਤਾਂ ਮੰਨਣ ਦੀ ਬਜਾਇ ਸ਼ਾਊਲ ਨੇ ਗੁਸਤਾਖ਼ੀ ਕੀਤੀ (1 ਸਮੂ 13:8, 9; w00 8/1 13 ਪੈਰਾ 17)
ਯਹੋਵਾਹ ਨੇ ਸ਼ਾਊਲ ਨੂੰ ਸਜ਼ਾ ਦਿੱਤੀ (1 ਸਮੂ 13:13, 14; w07 6/15 27 ਪੈਰਾ 8)
ਗੁਸਤਾਖ਼ੀ ਕਰਨ ਦਾ ਮਤਲਬ ਹੈ, ਜਲਦਬਾਜ਼ੀ ਵਿਚ ਜਾਂ ਬਿਨਾਂ ਸੋਚੇ-ਸਮਝੇ ਕੋਈ ਅਜਿਹਾ ਕੰਮ ਕਰਨਾ ਜਿਸ ਨੂੰ ਕਰਨ ਦਾ ਇਕ ਵਿਅਕਤੀ ਕੋਲ ਅਧਿਕਾਰ ਨਹੀਂ ਹੁੰਦਾ। ਗੁਸਤਾਖ਼ੀ ਕਰਨੀ ਹੱਦ ਵਿਚ ਰਹਿ ਕੇ ਕੰਮ ਕਰਨ ਤੋਂ ਉਲਟ ਹੈ। ਕਿਨ੍ਹਾਂ ਹਾਲਾਤਾਂ ਵਿਚ ਕਿਸੇ ਵਿਅਕਤੀ ਤੋਂ ਗੁਸਤਾਖ਼ੀ ਹੋ ਸਕਦੀ ਹੈ?