Skip to content

Skip to table of contents

ਸ਼ਬਾ ਦੀ ਰਾਣੀ ਰਾਜਾ ਸੁਲੇਮਾਨ ਦੇ ਦਰਬਾਰ ਵਿਚ ਆਈ

ਰੱਬ ਦਾ ਬਚਨ ਖ਼ਜ਼ਾਨਾ ਹੈ

ਉਸ ਨੂੰ ਬੁੱਧ ਦੀ ਬਹੁਤ ਕਦਰ ਸੀ

ਉਸ ਨੂੰ ਬੁੱਧ ਦੀ ਬਹੁਤ ਕਦਰ ਸੀ

ਸ਼ਬਾ ਦੀ ਰਾਣੀ ਲੰਬਾ ਅਤੇ ਔਖਾ ਸਫ਼ਰ ਤੈਅ ਕਰ ਕੇ ਸੁਲੇਮਾਨ ਨੂੰ ਮਿਲਣ ਆਈ (2 ਇਤਿ 9:1, 2; w99 11/1 20 ਪੈਰਾ 4; w99 7/1 30 ਪੈਰੇ 4-5)

ਸੁਲੇਮਾਨ ਦੀ ਬੁੱਧ ਅਤੇ ਧਨ-ਦੌਲਤ ਦੇਖ ਕੇ ਸ਼ਬਾ ਦੀ ਰਾਣੀ ਦੇ ਹੋਸ਼ ਉੱਡ ਗਏ (2 ਇਤਿ 9:3, 4; w99 7/1 30-31; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਉਸ ਨੇ ਜੋ ਦੇਖਿਆ, ਉਸ ਕਰਕੇ ਉਸ ਨੇ ਯਹੋਵਾਹ ਦੀ ਮਹਿਮਾ ਕੀਤੀ (2 ਇਤਿ 9:7, 8; w95 9/1 11 ਪੈਰਾ 12)

ਸ਼ਬਾ ਦੀ ਰਾਣੀ ਨੂੰ ਬੁੱਧ ਦੀ ਇੰਨੀ ਕਦਰ ਸੀ ਕਿ ਉਹ ਉਸ ਨੂੰ ਪਾਉਣ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਨ ਲਈ ਵੀ ਤਿਆਰ ਸੀ।

ਖ਼ੁਦ ਨੂੰ ਪੁੱਛੋ, ‘ਕੀ ਮੈਂ ਬੁੱਧ ਹਾਸਲ ਕਰਨ ਲਈ ਮਿਹਨਤ ਕਰਦਾ ਹਾਂ, ਜਿੱਦਾਂ ਕੋਈ ਲੁਕੇ ਹੋਏ ਖ਼ਜ਼ਾਨੇ ਨੂੰ ਲੱਭਣ ਲਈ ਕਰਦਾ ਹੈ?’ ​—ਕਹਾ 2:1-6.