13-19 ਮਾਰਚ
1 ਇਤਿਹਾਸ 27-29
ਗੀਤ 133 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਇਕ ਪਿਤਾ ਦੀ ਆਪਣੇ ਪੁੱਤਰ ਨੂੰ ਪਿਆਰ ਭਰੀ ਨਸੀਹਤ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
1 ਇਤਿ 27:33 —ਹੂਸ਼ਈ ਕਿਵੇਂ ਇਕ ਵਫ਼ਾਦਾਰ ਦੋਸਤ ਦੀ ਚੰਗੀ ਮਿਸਾਲ ਹੈ? (w17.03 29 ਪੈਰੇ 6-7)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) 1 ਇਤਿ 27:1-15 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਦੁਬਾਰਾ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਦੁਬਾਰਾ ਮੁਲਾਕਾਤ: ਦੂਜਿਆਂ ਦੀ ਮਦਦ ਕਰੋ—ਮੱਤੀ 20:28 ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।
ਦੁਬਾਰਾ ਮੁਲਾਕਾਤ: (4 ਮਿੰਟ) ਉਸ ਵਿਅਕਤੀ ਨਾਲ ਗੱਲ ਜਾਰੀ ਰੱਖੋ ਜਿਸ ਨਾਲ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਅਤੇ ਜਿਸ ਨੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਤੇ ਦਿਲਚਸਪੀ ਦਿਖਾਈ ਸੀ। ਯਿਸੂ ਕਿਉਂ ਮਰਿਆ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 9)
ਦੁਬਾਰਾ ਮੁਲਾਕਾਤ: (4 ਮਿੰਟ) ਉਸ ਵਿਅਕਤੀ ਨਾਲ ਗੱਲ ਜਾਰੀ ਰੱਖੋ ਜਿਸ ਨਾਲ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਅਤੇ ਜਿਸ ਨੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਤੇ ਦਿਲਚਸਪੀ ਦਿਖਾਈ ਸੀ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਤੋਂ ਬਾਈਬਲ ਸਟੱਡੀ ਸ਼ੁਰੂ ਕਰੋ। (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
ਮੰਡਲੀ ਦੀਆਂ ਲੋੜਾਂ: (5 ਮਿੰਟ)
ਸੰਗਠਨ ਦੀਆਂ ਪ੍ਰਾਪਤੀਆਂ: (10 ਮਿੰਟ) ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 13, ਹੋਰ ਜਾਣਕਾਰੀ 1
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 32 ਅਤੇ ਪ੍ਰਾਰਥਨਾ