ਰੱਬ ਦਾ ਬਚਨ ਖ਼ਜ਼ਾਨਾ ਹੈ
ਚੰਗੀ ਸਲਾਹ ਦੇ ਫ਼ਾਇਦੇ
ਰਹਬੁਆਮ ਨੇ ਇਕ ਫ਼ੈਸਲਾ ਲੈਣਾ ਸੀ (2 ਇਤਿ 10:1-4; w18.06 13 ਪੈਰਾ 3)
ਰਹਬੁਆਮ ਨੇ ਦੂਜਿਆਂ ਤੋਂ ਸਲਾਹ ਲਈ (2 ਇਤਿ 10:6-11; w01 9/1 29)
ਰਹਬੁਆਮ ਨੇ ਚੰਗੀ ਸਲਾਹ ਨੂੰ ਠੁਕਰਾ ਦਿੱਤਾ ਜਿਸ ਕਰਕੇ ਉਸ ਨੂੰ ਅਤੇ ਉਸ ਦੀ ਪਰਜਾ ਨੂੰ ਦੁੱਖ ਝੱਲਣੇ ਪਏ (2 ਇਤਿ 10:12-16; it-2 768 ਪੈਰਾ 1)
ਸਿਆਣੀ ਉਮਰ ਦੇ ਅਤੇ ਸਮਝਦਾਰ ਮਸੀਹੀਆਂ ਨੂੰ ਬਹੁਤ ਤਜਰਬਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਅਕਸਰ ਪਤਾ ਲੱਗ ਜਾਂਦਾ ਹੈ ਕਿ ਕਿਸੇ ਫ਼ੈਸਲੇ ਦਾ ਕੀ ਨਤੀਜਾ ਨਿਕਲੇਗਾ।—ਅੱਯੂ 12:12.
ਖ਼ੁਦ ਨੂੰ ਪੁੱਛੋ, ‘ਮੈਂ ਮੰਡਲੀ ਵਿਚ ਕਿਸ ਕੋਲੋਂ ਸਲਾਹ ਲੈ ਸਕਦਾ ਹਾਂ?’