Skip to content

Skip to table of contents

20-26 ਮਾਰਚ

2 ਇਤਿਹਾਸ 1-4

20-26 ਮਾਰਚ
  • ਗੀਤ 41 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਮੈਮੋਰੀਅਲ ਦਾ ਸੱਦਾ: (3 ਮਿੰਟ) ਜੇ ਤੁਹਾਡੇ ਨਾਲ ਕੰਮ ਕਰਨ ਵਾਲੇ, ਪੜ੍ਹਨ ਵਾਲੇ ਜਾਂ ਕਿਸੇ ਰਿਸ਼ਤੇਦਾਰ ਨੇ ਦਿਲਚਸਪੀ ਦਿਖਾਈ ਸੀ, ਤਾਂ ਉਸ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿਓ। (th ਪਾਠ 2)

  • ਦੁਬਾਰਾ ਮੁਲਾਕਾਤ: (4 ਮਿੰਟ) ਉਸ ਵਿਅਕਤੀ ਨਾਲ ਗੱਲ ਜਾਰੀ ਰੱਖੋ ਜਿਸ ਨਾਲ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਅਤੇ ਜਿਸ ਨੇ ਮੈਮੋਰੀਅਲ ਦਾ ਸੱਦਾ-ਪੱਤਰ ਲਿਆ ਸੀ ਤੇ ਦਿਲਚਸਪੀ ਦਿਖਾਈ ਸੀ। ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!  ਬਰੋਸ਼ਰ ਦਿਓ ਅਤੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ। ਫਿਰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ?  ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 17)

  • ਬਾਈਬਲ ਸਟੱਡੀ: (5 ਮਿੰਟ) lff ਪਾਠ 9 ਨੁਕਤਾ 5 (th ਪਾਠ 9)

ਸਾਡੀ ਮਸੀਹੀ ਜ਼ਿੰਦਗੀ

  • ਗੀਤ 19

  • ਕੀ ਤੁਸੀਂ ਸਾਲ ਦੇ ਸਭ ਤੋਂ ਅਹਿਮ ਦਿਨ ਲਈ ਤਿਆਰ ਹੋ?: (15 ਮਿੰਟ) ਭਾਸ਼ਣ ਅਤੇ ਵੀਡੀਓ। ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਦੱਸੋ ਕਿ ਤੁਹਾਡੇ ਇਲਾਕੇ ਵਿਚ ਮੈਮੋਰੀਅਲ ਦੀ ਮੁਹਿੰਮ ਕਿਵੇਂ ਚੱਲ ਰਹੀ ਹੈ। ਉਨ੍ਹਾਂ ਭੈਣਾਂ-ਭਰਾਵਾਂ ਦਾ ਇੰਟਰਵਿਊ ਲਓ ਜਿਨ੍ਹਾਂ ਨੂੰ ਪ੍ਰਚਾਰ ਵਿਚ ਵਧੀਆ ਤਜਰਬੇ ਹੋਏ ਹਨ। ਸਫ਼ੇ 8 ਅਤੇ 9 ʼਤੇ ਦਿੱਤੇ ਮੈਮੋਰੀਅਲ ਦੀ ਬਾਈਬਲ ਪੜ੍ਹਾਈ ਲਈ ਸ਼ਡਿਉਲ ਬਾਰੇ ਦੱਸੋ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਮੈਮੋਰੀਅਲ ਲਈ ਆਪਣੇ ਦਿਲਾਂ ਨੂੰ ਤਿਆਰ ਕਰਨ। (ਅਜ਼ 7:10) ਦੱਸੋ ਕਿ ਅਸੀਂ ਮੈਮੋਰੀਅਲ ਵਿਚ ਆਉਣ ਵਾਲੇ ਨਵੇਂ ਲੋਕਾਂ ਦਾ ਸੁਆਗਤ ਕਿਵੇਂ ਕਰ ਸਕਦੇ ਹਾਂ। (ਰੋਮੀ 15:7; mwb16.03 2) ਮੈਮੋਰੀਅਲ ਦੀ ਰੋਟੀ ਕਿਵੇਂ ਬਣਾਈਏ?  ਨਾਂ ਦੀ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lff ਪਾਠ 14

  • ਸਮਾਪਤੀ ਟਿੱਪਣੀਆਂ (3 ਮਿੰਟ)

  • ਗੀਤ 24 ਅਤੇ ਪ੍ਰਾਰਥਨਾ