ਰੱਬ ਦਾ ਬਚਨ ਖ਼ਜ਼ਾਨਾ ਹੈ
ਰਾਜਾ ਸੁਲੇਮਾਨ ਨੇ ਇਕ ਗ਼ਲਤ ਫ਼ੈਸਲਾ ਕੀਤਾ
[2 ਇਤਿਹਾਸ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਸੁਲੇਮਾਨ ਨੇ ਮਿਸਰ ਤੋਂ ਘੋੜੇ ਅਤੇ ਰਥ ਮੰਗਵਾਏ (ਬਿਵ 17:15, 16; 2 ਇਤਿ 1:14, 17)
ਇਨ੍ਹਾਂ ਘੋੜਿਆਂ ਅਤੇ ਰਥਾਂ ਨੂੰ ਰੱਖਣ ਲਈ ਸੁਲੇਮਾਨ ਨੂੰ ਹੋਰ ਵੀ ਲੋਕਾਂ ਅਤੇ ਸ਼ਹਿਰਾਂ ਦੀ ਲੋੜ ਸੀ (2 ਇਤਿ 1:14; it-1 174 ਪੈਰਾ 5; 427)
ਚਾਹੇ ਸੁਲੇਮਾਨ ਦੇ ਰਾਜ ਦੇ ਸ਼ੁਰੂ-ਸ਼ੁਰੂ ਵਿਚ ਲੋਕਾਂ ਦੀ ਜ਼ਿੰਦਗੀ ਵਧੀਆ ਸੀ, ਪਰ ਬਾਅਦ ਵਿਚ ਉਸ ਨੇ ਲੋਕਾਂ ʼਤੇ ਬੋਝ ਪਾ ਦਿੱਤਾ। ਨਾਲੇ ਰਹਬੁਆਮ ਨੇ ਰਾਜਾ ਬਣਨ ਤੇ ਲੋਕਾਂ ʼਤੇ ਹੋਰ ਵੀ ਜ਼ਿਆਦਾ ਬੋਝ ਪਾ ਦਿੱਤਾ ਜਿਸ ਕਰਕੇ ਲੋਕਾਂ ਨੇ ਉਸ ਖ਼ਿਲਾਫ਼ ਬਗਾਵਤ ਕਰ ਦਿੱਤੀ। (2 ਇਤਿ 10:3, 4, 14, 16) ਸਾਡੇ ਫ਼ੈਸਲਿਆਂ ਦੇ ਹਮੇਸ਼ਾ ਨਤੀਜੇ ਨਿਕਲਦੇ ਹਨ।—ਗਲਾ 6:7.