Skip to content

Skip to table of contents

6-12 ਮਾਰਚ

1 ਇਤਿਹਾਸ 23-26

6-12 ਮਾਰਚ
  • ਗੀਤ 34 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਮੈਮੋਰੀਅਲ ਦਾ ਸੱਦਾ ਵੀਡੀਓ: (5 ਮਿੰਟ) ਚਰਚਾ। ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਲਈ ਸੁਝਾਅ  ਨਾਂ ਦੀ ਵੀਡੀਓ ਚਲਾਓ। ਸਵਾਲ ਆਉਣ ʼਤੇ ਵੀਡੀਓ ਰੋਕੋ ਅਤੇ ਹਾਜ਼ਰੀਨ ਤੋਂ ਉਹੀ ਸਵਾਲ ਪੁੱਛੋ।

  • ਮੈਮੋਰੀਅਲ ਦਾ ਸੱਦਾ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤੇ ਵਿਸ਼ੇ ਨਾਲ ਗੱਲ ਸ਼ੁਰੂ ਕਰੋ। (th ਪਾਠ 11)

  • ਭਾਸ਼ਣ: (5 ਮਿੰਟ) w11 10/1 14-15​—ਵਿਸ਼ਾ: ਮਸੀਹੀਆਂ ਲਈ ਸੰਗਠਨ ਨਾਲ ਮਿਲ ਕੇ ਭਗਤੀ ਕਰਨ ਦਾ ਪ੍ਰਬੰਧ ਕਿਉਂ ਕੀਤਾ ਗਿਆ ਹੈ? (th ਪਾਠ 14)

ਸਾਡੀ ਮਸੀਹੀ ਜ਼ਿੰਦਗੀ