ਰੱਬ ਦਾ ਬਚਨ ਖ਼ਜ਼ਾਨਾ ਹੈ
ਮੰਦਰ ਵਿਚ ਭਗਤੀ ਲਈ ਵਧੀਆ ਪ੍ਰਬੰਧ ਕੀਤੇ ਗਏ
ਰਾਜਾ ਦਾਊਦ ਨੇ ਮੰਦਰ ਵਿਚ ਲੇਵੀਆਂ ਅਤੇ ਪੁਜਾਰੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ (1 ਇਤਿ 23:6, 27, 28; 24:1, 3; it-2 241, 686)
ਮਾਹਰ ਗਾਇਕਾਂ ਅਤੇ ਸਿੱਖਣ ਵਾਲੇ ਗਾਇਕਾਂ ਨੂੰ ਗੀਤ-ਸੰਗੀਤ ਦੀ ਜ਼ਿੰਮੇਵਾਰੀ ਦਿੱਤੀ (1 ਇਤਿ 25:1, 8; w94 5/1 10-11 ਪੈਰਾ 8)
ਲੇਵੀਆਂ ਨੂੰ ਦਰਬਾਨਾਂ, ਖ਼ਜ਼ਾਨਚੀਆਂ ਅਤੇ ਦੂਸਰੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ (1 ਇਤਿ 26:16-20; it-1 898)
ਯਹੋਵਾਹ ਚੰਗਾ ਪ੍ਰਬੰਧਕ ਹੈ, ਇਸ ਲਈ ਅਸੀਂ ਉਸ ਦੀ ਭਗਤੀ ਉਸ ਦੇ ਪ੍ਰਬੰਧਾਂ ਮੁਤਾਬਕ ਹੀ ਕਰਦੇ ਹਾਂ।—1 ਕੁਰਿੰ 14:33.
ਸੋਚ-ਵਿਚਾਰ ਕਰਨ ਲਈ: ਅੱਜ ਮੰਡਲੀਆਂ ਵਿਚ ਯਹੋਵਾਹ ਦੀ ਭਗਤੀ ਕਰਨ ਲਈ ਕਿਹੜੇ ਵਧੀਆ ਪ੍ਰਬੰਧ ਕੀਤੇ ਗਏ ਹਨ?