11-17 ਮਾਰਚ
ਜ਼ਬੂਰ 18
ਗੀਤ 148 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਯਹੋਵਾਹ . . . ਮੈਨੂੰ ਬਚਾਉਂਦਾ ਹੈ”
(10 ਮਿੰਟ)
ਯਹੋਵਾਹ ਚਟਾਨ, ਕਿਲੇ ਅਤੇ ਢਾਲ ਵਾਂਗ ਹੈ (ਜ਼ਬੂ 18:1, 2; w09 10/1 20 ਪੈਰੇ 4-5)
ਜਦੋਂ ਅਸੀਂ ਯਹੋਵਾਹ ਨੂੰ ਪੁਕਾਰਦੇ ਹਾਂ, ਤਾਂ ਉਹ ਸੁਣਦਾ ਹੈ (ਜ਼ਬੂ 18:6; it-2 1161 ਪੈਰਾ 7)
ਯਹੋਵਾਹ ਸਾਡੀ ਖ਼ਾਤਰ ਕਦਮ ਚੁੱਕਦਾ ਹੈ (ਜ਼ਬੂ 18:16, 17; w22.04 3 ਪੈਰਾ 1)
ਸ਼ਾਇਦ ਕਦੇ-ਕਦੇ ਯਹੋਵਾਹ ਸਾਡੀ ਕਿਸੇ ਮੁਸ਼ਕਲ ਨੂੰ ਦੂਰ ਕਰ ਦੇਵੇ, ਜਿੱਦਾਂ ਉਸ ਨੇ ਕੁਝ ਮੌਕਿਆਂ ʼਤੇ ਦਾਊਦ ਲਈ ਕੀਤਾ ਸੀ। ਪਰ ਜ਼ਿਆਦਾਤਰ ਉਹ ਸਾਡੇ ਲਈ ਮੁਸ਼ਕਲ ਵਿੱਚੋਂ ਨਿਕਲਣ ਦਾ ‘ਰਾਹ ਖੋਲ੍ਹਦਾ’ ਹੈ ਯਾਨੀ ਉਹ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ।—1 ਕੁਰਿੰ 10:13.
2. ਹੀਰੇ-ਮੋਤੀ
(10 ਮਿੰਟ)
ਜ਼ਬੂ 18:10—ਜ਼ਬੂਰਾਂ ਦੇ ਲਿਖਾਰੀ ਨੇ ਕਿਉਂ ਕਿਹਾ ਕਿ ਯਹੋਵਾਹ ਇਕ ਕਰੂਬੀ ʼਤੇ ਸਵਾਰ ਹੈ? (it-1 432 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 18:20-39 (th ਪਾਠ 10)
4. ਦਿਆਲੂ ਬਣੋ—ਯਿਸੂ ਨੇ ਇਹ ਕਿਵੇਂ ਕੀਤਾ?
(7 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ lmd ਪਾਠ 3 ਦੇ ਨੁਕਤੇ 1-2 ʼਤੇ ਚਰਚਾ ਕਰੋ।
5. ਦਿਆਲੂ ਬਣੋ—ਯਿਸੂ ਦੀ ਰੀਸ ਕਰੋ
ਗੀਤ 60
6. ਮੰਡਲੀ ਦੀਆਂ ਲੋੜਾਂ
(5 ਮਿੰਟ)
7. ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਵੀਡੀਓ ਚਲਾਓ।
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) lff ਪਾਠ 51