Skip to content

Skip to table of contents

15-21 ਅਪ੍ਰੈਲ

ਜ਼ਬੂਰ 29-31

15-21 ਅਪ੍ਰੈਲ

ਗੀਤ 108 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਅਨੁਸ਼ਾਸਨ​—ਪਰਮੇਸ਼ੁਰ ਦੇ ਪਿਆਰ ਦਾ ਸਬੂਤ

(10 ਮਿੰਟ)

ਦਾਊਦ ਦੀ ਅਣਆਗਿਆਕਾਰੀ ਤੋਂ ਬਾਅਦ ਯਹੋਵਾਹ ਨੇ ਉਸ ਤੋਂ ਆਪਣਾ ਮੂੰਹ ਲੁਕਾ ਲਿਆ (ਜ਼ਬੂ 30:7; it-1 802 ਪੈਰਾ 3)

ਦਾਊਦ ਨੇ ਤੋਬਾ ਕੀਤੀ ਅਤੇ ਮਦਦ ਲਈ ਯਹੋਵਾਹ ਦੇ ਤਰਲੇ ਕੀਤੇ (ਜ਼ਬੂ 30:8)

ਯਹੋਵਾਹ ਦਾਊਦ ਤੋਂ ਗੁੱਸੇ ਨਹੀਂ ਰਿਹਾ (ਜ਼ਬੂ 30:5; w07 3/1 19 ਪੈਰਾ 1)


ਲੱਗਦਾ ਹੈ ਕਿ ਜ਼ਬੂਰ 30 ਵਿਚ ਦੱਸੀ ਘਟਨਾ ਉਸ ਘਟਨਾ ਤੋਂ ਬਾਅਦ ਵਾਪਰੀ ਜਦੋਂ ਦਾਊਦ ਨੇ ਇਜ਼ਰਾਈਲੀਆਂ ਦੀ ਗਿਣਤੀ ਕਰਨ ਦਾ ਪਾਪ ਕੀਤਾ ਸੀ।​—2 ਸਮੂ 24:25.

ਸੋਚ-ਵਿਚਾਰ ਕਰਨ ਲਈ: ਛੇਕਿਆ ਗਿਆ ਵਿਅਕਤੀ ਅਨੁਸ਼ਾਸਨ ਤੋਂ ਕਿਵੇਂ ਫ਼ਾਇਦਾ ਲੈ ਸਕਦਾ ਹੈ ਅਤੇ ਦਿਖਾ ਸਕਦਾ ਹੈ ਕਿ ਉਸ ਨੇ ਤੋਬਾ ਕੀਤੀ ਹੈ?—w21.10 6 ਪੈਰਾ 18.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 31:23​—ਹੰਕਾਰੀ ਇਨਸਾਨ ਉੱਤੇ ਬਹੁਤ ਵੱਟੇ ਲਾਉਣ ਦਾ ਕੀ ਮਤਲਬ ਹੈ? (w06 5/15 19 ਪੈਰਾ 12)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਉਸ ਵਿਅਕਤੀ ਨੂੰ ਥੋੜ੍ਹੇ ਸ਼ਬਦਾਂ ਵਿਚ ਗਵਾਹੀ ਦਿਓ ਜੋ ਬਿਜ਼ੀ ਹੈ। (lmd ਪਾਠ 5 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਇਕ ਮਾਂ ਨੂੰ ਬੱਚਿਆਂ ਲਈ ਕੋਈ ਵੀਡੀਓ ਦਿਖਾਓ ਅਤੇ ਉਸ ਨੂੰ ਦੱਸੋ ਕਿ ਉਹ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਕਿੱਥੇ ਦੇਖ ਸਕਦੀ ਹੈ। (lmd ਪਾਠ 3 ਨੁਕਤਾ 3)

6. ਦੁਬਾਰਾ ਮਿਲਣਾ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਉਸ ਵਿਅਕਤੀ ਨੂੰ ਬਾਈਬਲ ਸਟੱਡੀ ਕਰਨ ਬਾਰੇ ਪੁੱਛੋ ਜਿਸ ਨੇ ਪਹਿਲਾਂ ਸਟੱਡੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। (lmd ਪਾਠ 8 ਨੁਕਤਾ 3)

7. ਚੇਲੇ ਬਣਾਉਣੇ

ਸਾਡੀ ਮਸੀਹੀ ਜ਼ਿੰਦਗੀ

ਗੀਤ 45

8. ਅਸੀਂ ਨਿਹਚਾ ਕਿਉਂ ਕਰਦੇ ਹਾਂ . . . ਪਰਮੇਸ਼ੁਰ ਦੇ ਪਿਆਰ ʼਤੇ?

(7 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਇਸ ਤਜਰਬੇ ਤੋਂ ਸਾਨੂੰ ਪਰਮੇਸ਼ੁਰ ਦੇ ਪਿਆਰ ਬਾਰੇ ਕੀ ਪਤਾ ਲੱਗਦਾ ਹੈ?

9. 2024 ਸਥਾਨਕ ਡੀਜ਼ਾਈਨ/ਉਸਾਰੀ ਪ੍ਰੋਗ੍ਰਾਮ ʼਤੇ ਅਪਡੇਟ

(8 ਮਿੰਟ) ਭਾਸ਼ਣ। ਵੀਡੀਓ ਚਲਾਓ।

10. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 84 ਅਤੇ ਪ੍ਰਾਰਥਨਾ