Skip to content

Skip to table of contents

18-24 ਮਾਰਚ

ਜ਼ਬੂਰ 19-21

18-24 ਮਾਰਚ

ਗੀਤ 6 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਆਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਐਲਾਨ ਕਰਦਾ ਹੈ”

(10 ਮਿੰਟ)

ਯਹੋਵਾਹ ਦੀ ਸ੍ਰਿਸ਼ਟੀ ਉਸ ਦੀ ਮਹਿਮਾ ਕਰਦੀ ਹੈ (ਜ਼ਬੂ 19:1; w04 1/1 8 ਪੈਰੇ 1-2)

ਸ੍ਰਿਸ਼ਟੀ ਦੀ ਇਕ ਲਾਜਵਾਬ ਮਿਸਾਲ ਹੈ, ਸੂਰਜ (ਜ਼ਬੂ 19:4-6; w04 6/1 10-11 ਪੈਰੇ 8-10)

ਸਾਨੂੰ ਪਰਮੇਸ਼ੁਰ ਦੀ ਸ੍ਰਿਸ਼ਟੀ ਤੋਂ ਸਿੱਖਣਾ ਚਾਹੀਦਾ ਹੈ (ਮੱਤੀ 6:28; g95 11/8 7 ਪੈਰਾ 3)


ਪਰਿਵਾਰਕ ਸਟੱਡੀ ਲਈ ਸੁਝਾਅ: ਸ੍ਰਿਸ਼ਟੀ ਦੀ ਕਿਸੇ ਚੀਜ਼ ਨੂੰ ਦੇਖੋ ਅਤੇ ਫਿਰ ਚਰਚਾ ਕਰੋ ਕਿ ਤੁਸੀਂ ਉਸ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹੋ?

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 21:3​—‘ਕੁੰਦਨ ਸੋਨੇ ਦੇ ਮੁਕਟ’ ਤੋਂ ਕੀ ਭਾਵ ਹੈ? (w06 5/15 ਸਫ਼ਾ 18 ਪੈਰਾ 4)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਕਿਸੇ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿਓ ਅਤੇ jw.org ਤੋਂ ਦਿਖਾਓ ਕਿ ਉਸ ਦੇ ਇਲਾਕੇ ਵਿਚ ਮੈਮੋਰੀਅਲ ਕਿੱਥੇ ਮਨਾਇਆ ਜਾਵੇਗਾ। (lmd ਪਾਠ 2 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਮੈਮੋਰੀਅਲ ʼਤੇ ਉਸ ਵਿਅਕਤੀ ਦਾ ਸੁਆਗਤ ਕਰੋ ਜਿਸ ਨੂੰ ਆਪਣੇ ਦਰਵਾਜ਼ੇ ʼਤੇ ਸੱਦਾ-ਪੱਤਰ ਪਿਆ ਮਿਲਿਆ। ਉਸ ਨੂੰ ਮਿਲਣ ਦਾ ਇੰਤਜ਼ਾਮ ਕਰੋ ਤਾਂਕਿ ਤੁਸੀਂ ਉਸ ਦੇ ਸਵਾਲਾਂ ਦੇ ਜਵਾਬ ਦੇ ਸਕੋ। (lmd ਪਾਠ 3 ਨੁਕਤਾ 4)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਭਾਸ਼ਣ। ijwfq 45​—ਵਿਸ਼ਾ: ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ? (th ਪਾਠ 6)

ਸਾਡੀ ਮਸੀਹੀ ਜ਼ਿੰਦਗੀ

ਗੀਤ 141

7. ਸ੍ਰਿਸ਼ਟੀ ਦੀਆਂ ਚੀਜ਼ਾਂ ਦੇਖ ਕੇ ਆਪਣੀ ਨਿਹਚਾ ਮਜ਼ਬੂਤ ਕਰੋ

(15 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਗੌਰ ਕਰ ਕੇ ਸ੍ਰਿਸ਼ਟੀਕਰਤਾ ʼਤੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ?

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 52

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 29 ਅਤੇ ਪ੍ਰਾਰਥਨਾ