Skip to content

Skip to table of contents

25-31 ਮਾਰਚ

ਜ਼ਬੂਰ 22

25-31 ਮਾਰਚ

ਗੀਤ 19 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਫ਼ੌਜੀ ਯਿਸੂ ਦੇ ਕੱਪੜਿਆਂ ʼਤੇ ਗੁਣੇ ਪਾਉਂਦੇ ਹਨ

1. ਯਿਸੂ ਦੀ ਮੌਤ ਨਾਲ ਜੁੜੀਆਂ ਭਵਿੱਖਬਾਣੀਆਂ

(10 ਮਿੰਟ)

ਲੋਕਾਂ ਨੂੰ ਲੱਗਣਾ ਸੀ ਕਿ ਯਹੋਵਾਹ ਨੇ ਯਿਸੂ ਨੂੰ ਤਿਆਗ ਦਿੱਤਾ ਹੈ (ਜ਼ਬੂ 22:1; w11 8/15 15 ਪੈਰਾ 16)

ਯਿਸੂ ਦਾ ਮਜ਼ਾਕ ਉਡਾਇਆ ਜਾਣਾ ਸੀ (ਜ਼ਬੂ 22:7, 8; w11 8/15 15 ਪੈਰਾ 13)

ਯਿਸੂ ਦੇ ਕੱਪੜਿਆਂ ʼਤੇ ਗੁਣੇ ਪਾਏ ਜਾਣੇ ਸਨ (ਜ਼ਬੂ 22:18; w11 8/15 15 ਪੈਰਾ 14; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)

ਖ਼ੁਦ ਨੂੰ ਪੁੱਛੋ,ਜ਼ਬੂਰ 22 ਵਿਚ ਦਰਜ ਭਵਿੱਖਬਾਣੀ ਤੋਂ ਇਸ ਗੱਲ ʼਤੇ ਮੇਰੀ ਨਿਹਚਾ ਕਿਵੇਂ ਵਧਦੀ ਹੈ ਕਿ ਮਸੀਹ ਬਾਰੇ ਕੀਤੀਆਂ ਹੋਰ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ, ਜਿਵੇਂ ਮੀਕਾਹ 4:4 ਦੀ ਭਵਿੱਖਬਾਣੀ?’

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 22:22​—ਅਸੀਂ ਕਿਨ੍ਹਾਂ ਦੋ ਤਰੀਕਿਆਂ ਨਾਲ ਜ਼ਬੂਰਾਂ ਦੇ ਲਿਖਾਰੀ ਦੀ ਰੀਸ ਕਰ ਸਕਦੇ ਹਾਂ? (w06 11/1 29 ਪੈਰਾ 7; w03 9/1 20 ਪੈਰਾ 1)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। (lmd ਪਾਠ 4 ਨੁਕਤਾ 4)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਆਪਣੇ ਕਿਸੇ ਜਾਣ-ਪਛਾਣ ਵਾਲੇ ਨੂੰ ਦੁਬਾਰਾ ਮਿਲੋ ਜਿਸ ਨੇ ਮੈਮੋਰੀਅਲ ʼਤੇ ਆਉਣ ਦਾ ਸੱਦਾ-ਪੱਤਰ ਕਬੂਲ ਕੀਤਾ ਸੀ। (lmd ਪਾਠ 4 ਨੁਕਤਾ 3)

6. ਭਾਸ਼ਣ

(5 ਮਿੰਟ) w20.07 12-13 ਪੈਰੇ 14-17​—ਵਿਸ਼ਾ: ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਡੀ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ? (th ਪਾਠ 20)

ਸਾਡੀ ਮਸੀਹੀ ਜ਼ਿੰਦਗੀ

ਗੀਤ 95

7. ਮੰਡਲੀਆਂ ਦੀਆਂ ਲੋੜਾਂ

(15 ਮਿੰਟ)

8. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff ਪਾਠ 53

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 35 ਅਤੇ ਪ੍ਰਾਰਥਨਾ