ਜਰਮਨੀ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਾਰਚ 2016

ਪ੍ਰਚਾਰ ਵਿਚ ਕੀ ਕਹੀਏ

ਪਰਚੇ ਅਤੇ 2016 ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਸੱਦਾ-ਪੱਤਰ ਦੇਣ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਅਸਤਰ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ

ਅਸਤਰ ਨੇ ਦਲੇਰੀ ਨਾਲ ਆਪਣੀ ਜਾਨ ਖ਼ਤਰੇ ਵਿਚ ਪਾਈ ਅਤੇ ਯਹੂਦੀਆਂ ਨੂੰ ਬਚਾਉਣ ਲਈ ਇਕ ਨਵਾਂ ਕਾਨੂੰਨ ਬਣਾਉਣ ਵਿਚ ਮਾਰਦਕਈ ਦੀ ਮਦਦ ਕੀਤੀ। (ਅਸਤਰ 6-10)

ਪ੍ਰਚਾਰ ਵਿਚ ਮਾਹਰ ਬਣੋ

ਹੋਰ ਵਧੀਆ ਪ੍ਰਚਾਰਕ ਬਣੋ—ਖ਼ੁਦ ਪੇਸ਼ਕਾਰੀ ਤਿਆਰ ਕਰੋ

ਪਰਚੇ ਲਈ ਖ਼ੁਦ ਪੇਸ਼ਕਾਰੀਆਂ ਤਿਆਰ ਕਰਨ ਲਈ ਸੁਝਾਅ

ਸਾਡੀ ਮਸੀਹੀ ਜ਼ਿੰਦਗੀ

ਆਏ ਮਹਿਮਾਨਾਂ ਦਾ ਸੁਆਗਤ ਕਰੋ

ਅਸੀਂ ਮੈਮੋਰੀਅਲ ’ਤੇ ਆਏ ਲੋਕਾਂ ਅਤੇ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਚੰਗਾ ਲੱਗੇ?

ਰੱਬ ਦਾ ਬਚਨ ਖ਼ਜ਼ਾਨਾ ਹੈ

ਅੱਯੂਬ ਨੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ

ਉਸ ਨੇ ਦਿਖਾਇਆ ਕਿ ਯਹੋਵਾਹ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸ਼ਖ਼ਸ ਸੀ। (ਅੱਯੂਬ 1-5)

ਰੱਬ ਦਾ ਬਚਨ ਖ਼ਜ਼ਾਨਾ ਹੈ

ਵਫ਼ਾਦਾਰ ਅੱਯੂਬ ਨੇ ਆਪਣੀ ਨਿਰਾਸ਼ਾ ਪ੍ਰਗਟਾਈ

ਬਹੁਤ ਜ਼ਿਆਦਾ ਦੁੱਖਾਂ ਅਤੇ ਨਿਰਾਸ਼ਾ ਕਰਕੇ ਅੱਯੂਬ ਦਾ ਨਜ਼ਰੀਆ ਬਦਲ ਗਿਆ, ਪਰ ਪਰਮੇਸ਼ੁਰ ਲਈ ਉਸ ਦਾ ਪਿਆਰ ਪਹਿਲਾਂ ਵਾਂਗ ਹੀ ਰਿਹਾ। (ਅੱਯੂਬ 6-10)

ਰੱਬ ਦਾ ਬਚਨ ਖ਼ਜ਼ਾਨਾ ਹੈ

ਅੱਯੂਬ ਨੂੰ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ’ਤੇ ਪੂਰਾ ਯਕੀਨ ਸੀ

ਅੱਯੂਬ ਨੂੰ ਯਕੀਨ ਸੀ ਕਿ ਰੱਬ ਉਸ ਨੂੰ ਉਸੇ ਤਰ੍ਹਾਂ ਦੁਬਾਰਾ ਜ਼ਿੰਦਗੀ ਦੇ ਸਕਦਾ ਹੈ ਜਿਸ ਤਰ੍ਹਾਂ ਇਕ ਦਰਖ਼ਤ ਦਾ ਮੁੱਢ ਜੜ੍ਹਾਂ ਤੋਂ ਦੁਬਾਰਾ ਪੁੰਗਰਦਾ ਹੈ। (ਅੱਯੂਬ 11-15)

ਸਾਡੀ ਮਸੀਹੀ ਜ਼ਿੰਦਗੀ

ਦੁਬਾਰਾ ਜੀ ਉੱਠਣਾ—ਰਿਹਾਈ ਦੀ ਕੀਮਤ ਕਰਕੇ ਮੁਮਕਿਨ ਹੋਇਆ ਹੈ

ਰਿਹਾਈ ਦੀ ਕੀਮਤ ਨਾਲ ਭਵਿੱਖ ਵਿਚ ਲੋਕਾਂ ਦਾ ਦੁਬਾਰਾ ਜੀ ਉੱਠਣਾ ਮੁਮਕਿਨ ਹੋਇਆ ਹੈ। ਮਰੇ ਲੋਕਾਂ ਦਾ ਦਾਹ-ਸੰਸਕਾਰ ਕਰਨ ਦੀ ਬਜਾਇ ਅਸੀਂ ਆਪਣੇ ਦੁਬਾਰਾ ਜੀ ਉੱਠੇ ਪਿਆਰਿਆਂ ਦਾ ਸੁਆਗਤ ਕਰਾਂਗੇ।