Skip to content

Skip to table of contents

7-13 ਮਾਰਚ

ਅਸਤਰ 6-10

7-13 ਮਾਰਚ
  • ਗੀਤ 33 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਅਸਤਰ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ”: (10 ਮਿੰਟ)

    • ਅਸ 8:3, 4—ਭਾਵੇਂ ਅਸਤਰ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ, ਫਿਰ ਵੀ ਉਸ ਨੇ ਦੂਜਿਆਂ ਦੀ ਖ਼ਾਤਰ ਆਪਣੀ ਜਾਨ ਜੋਖਮ ਵਿਚ ਪਾਈ (ia 143 ਪੈਰੇ 24-25; w86 3/15 25 ਪੈਰਾ 9)

    • ਅਸ 8:5—ਅਸਤਰ ਅਹਸ਼ਵੇਰੋਸ਼ ਨਾਲ ਸਮਝਦਾਰੀ ਨਾਲ ਪੇਸ਼ ਆਈ (w06 3/1 11 ਪੈਰਾ 8)

    • ਅਸ 8:17—ਕਈ ਲੋਕਾਂ ਨੇ ਯਹੂਦੀ ਧਰਮ ਅਪਣਾ ਲਿਆ (w06 3/1 11 ਪੈਰਾ 3)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਅਸ 8:1, 2—ਮਰਨ ਵੇਲੇ ਯਾਕੂਬ ਨੇ ਬਿਨਯਾਮੀਨ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਉਹ “ਸੰਝ ਨੂੰ ਲੁੱਟ ਵੰਡੇਗਾ।” ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? (ia 142, ਡੱਬੀ; w12 1/1 29 ਡੱਬੀ)

    • ਅਸ 9:10, 15, 16—ਭਾਵੇਂ ਕਿ ਯਹੂਦੀਆਂ ਨੂੰ ਆਪਣੇ ਦੁਸ਼ਮਣਾਂ ਨੂੰ ਲੁੱਟਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਯਹੂਦੀਆਂ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ? (w06 3/1 11 ਪੈਰਾ 4)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: ਅਸ 8:1-9 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 21

  • ਆਏ ਮਹਿਮਾਨਾਂ ਦਾ ਸੁਆਗਤ ਕਰੋ”: (15 ਮਿੰਟ) ਚਰਚਾ। ਭੈਣਾਂ-ਭਰਾਵਾਂ ਨੂੰ ਤਜਰਬੇ ਦੱਸਣ ਲਈ ਕਹੋ ਕਿ ਪਿਛਲੇ ਸਾਲ ਮੈਮੋਰੀਅਲ ਵਿਚ ਆਏ ਲੋਕਾਂ ਦਾ ਸੁਆਗਤ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ। ਵਧੀਆ ਤਜਰਬੇ ਦਾ ਪ੍ਰਦਰਸ਼ਨ ਕਰ ਕੇ ਦਿਖਾਓ।

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 15 ਪੈਰੇ 1-9 (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 147 (1) ਅਤੇ ਪ੍ਰਾਰਥਨਾ