Skip to content

Skip to table of contents

ਪ੍ਰਚਾਰ ਵਿਚ ਕੀ ਕਹੀਏ

ਪ੍ਰਚਾਰ ਵਿਚ ਕੀ ਕਹੀਏ

ਪਰਮੇਸ਼ੁਰ ਦਾ ਰਾਜ ਕੀ ਹੈ? (T-36)

ਸਵਾਲ: ਤੁਹਾਡੇ ਖ਼ਿਆਲ ਨਾਲ ਕੀ ਇੱਦਾਂ ਕਦੇ ਹੋ ਸਕਦਾ ਕਿ ਸਾਡੀ ਜ਼ਿੰਦਗੀ ਵਿਚ ਦੁੱਖ, ਹੰਝੂ ਅਤੇ ਮੌਤ ਨਾ ਹੋਣ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਗੱਲਬਾਤ ਜਾਰੀ ਰੱਖੋ।] ਰੱਬ ਦੇ ਇਸ ਵਾਅਦੇ ਵੱਲ ਧਿਆਨ ਦਿਓ।

ਹਵਾਲਾ: ਪ੍ਰਕਾ 21:3, 4

ਪੇਸ਼ ਕਰੋ: ਇਸ ਪਰਚੇ ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ।

ਪਰਮੇਸ਼ੁਰ ਦਾ ਰਾਜ ਕੀ ਹੈ? (T-36)

ਸਵਾਲ: ਕੀ ਤੁਸੀਂ ਦੁਨੀਆਂ ਦੀ ਸਭ ਤੋਂ ਵਧੀਆ ਸਰਕਾਰ ਬਾਰੇ ਜਾਣਨਾ ਚਾਹੁੰਦੇ ਹੋ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਹਵਾਲਾ ਪੜ੍ਹੋ।]

ਹਵਾਲਾ: ਦਾਨੀ 2:44

ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਗਿਆ ਹੈ ਕਿ ਇਹ ਸਰਕਾਰ ਤੁਹਾਡੇ ਲਈ ਕੀ ਕਰੇਗੀ।

ਮੈਮੋਰੀਅਲ ਸੱਦਾ-ਪੱਤਰ

ਪੇਸ਼ ਕਰੋ: ਅਸੀਂ ਲੋਕਾਂ ਨੂੰ ਇਕ ਅਹਿਮ ਮੌਕੇ ’ਤੇ ਆਉਣ ਦਾ ਸੱਦਾ ਦੇ ਰਹੇ ਹਾਂ। [ਸੱਦਾ-ਪੱਤਰ ਦਿਓ।] 11 ਅਪ੍ਰੈਲ ਨੂੰ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ ਅਤੇ ਇਕ ਭਾਸ਼ਣ ਸੁਣਨਗੇ ਕਿ ਯਿਸੂ ਦੀ ਕੁਰਬਾਨੀ ਦਾ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ। ਇਸ ਸੱਦਾ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਯਾਦਗਾਰ ਕਿਸ ਸਮੇਂ ਅਤੇ ਕਿਹੜੀ ਜਗ੍ਹਾ ’ਤੇ ਮਨਾਈ ਜਾਵੇਗੀ। ਸਾਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਆਓਗੇ।

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ