13-19 ਮਾਰਚ
ਯਿਰਮਿਯਾਹ 5-7
ਗੀਤ 10 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ”: (10 ਮਿੰਟ)
ਯਿਰ 6:13-15
—ਯਿਰਮਿਯਾਹ ਨੇ ਕੌਮ ਦੇ ਪਾਪ ਜ਼ਾਹਰ ਕੀਤੇ (w88 4/1 11-12 ਪੈਰੇ 7-8) ਯਿਰ 7:1-7
—ਯਹੋਵਾਹ ਨੇ ਕੋਸ਼ਿਸ਼ ਕੀਤੀ ਕਿ ਇਜ਼ਰਾਈਲੀ ਆਪਣੇ ਪਾਪਾਂ ਤੋਂ ਤੋਬਾ ਕਰਨ (w88 4/1 12 ਪੈਰੇ 9-10) ਯਿਰ 7:8-15
—ਇਜ਼ਰਾਈਲੀਆਂ ਨੂੰ ਲੱਗਦਾ ਸੀ ਕਿ ਯਹੋਵਾਹ ਕਦਮ ਨਹੀਂ ਚੁੱਕੇਗਾ ( jr 21 ਪੈਰਾ 12)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 6:16
—ਯਹੋਵਾਹ ਆਪਣੇ ਲੋਕਾਂ ਤੋਂ ਕੀ ਕਰਨ ਦੀ ਇੱਛਾ ਰੱਖਦਾ ਸੀ? (w05 11/1 23 ਪੈਰਾ 11) ਯਿਰ 6:22, 23
—ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਲੋਕ ਉੱਤਰ ਦੇਸ਼ ਵੱਲੋਂ ਲਗੇ ਆਉਣਗੇ’? (w88 4/1 13 ਪੈਰਾ 15) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 5:26–6:5
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 43
“ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
—ਇਸ ਨੂੰ ਕਿਵੇਂ ਵਰਤੀਏ”: (15 ਮਿੰਟ) ਸ਼ੁਰੂ ਵਿਚ ਪੰਜ ਮਿੰਟ ਲਈ ਲੇਖ ’ਤੇ ਚਰਚਾ ਕਰੋ। ਬਾਅਦ ਵਿਚ ਵੀਡੀਓ ਦਿਖਾਓ ਜਿਸ ਵਿਚ ਦੱਸਿਆ ਹੈ ਕਿ ਬਾਈਬਲ ਵਿਦਿਆਰਥੀ ਨਾਲ ਇਸ ਬਰੋਸ਼ਰ ਦੇ ਪਾਠ 8 ’ਤੇ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਵੀਡੀਓ ’ਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਾਈਬਲ ਸਟੱਡੀ ਕਰਾਉਂਦਿਆਂ ਹਰ ਹਫ਼ਤੇ ਇਸ ਬਰੋਸ਼ਰ ਨੂੰ ਵਰਤਣ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 23 ਪੈਰੇ 1-14
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 21 ਅਤੇ ਪ੍ਰਾਰਥਨਾ