Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 5-7

ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ

ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ

7:1-4, 8-10, 15

  • ਯਿਰਮਿਯਾਹ ਨੇ ਦਲੇਰੀ ਨਾਲ ਇਜ਼ਰਾਈਲੀਆਂ ਦੇ ਪਾਪਾਂ ਅਤੇ ਪਖੰਡਾਂ ਦਾ ਪਰਦਾਫ਼ਾਸ਼ ਕੀਤਾ

  • ਇਜ਼ਰਾਈਲੀ ਮੰਨਦੇ ਸਨ ਕਿ ਮੰਦਰ ਵਿਚ ਕੋਈ ਜਾਦੂਈ ਤਾਕਤ ਹੈ ਜੋ ਉਨ੍ਹਾਂ ਦਾ ਬਚਾਅ ਕਰੇਗੀ

  • ਯਹੋਵਾਹ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਬਲ਼ੀਆਂ ਚੜ੍ਹਾ ਕੇ ਗ਼ਲਤ ਕੰਮਾਂ ’ਤੇ ਪਰਦਾ ਨਹੀਂ ਪਾਇਆ ਜਾ ਸਕਦਾ

ਜ਼ਰਾ ਸੋਚੋ: ਮੈਂ ਕਿਵੇਂ ਪੱਕਾ ਕਰ ਸਕਦਾ ਹਾਂ ਕਿ ਮੇਰੀ ਭਗਤੀ ਨਾਂ ਦੀ ਨਹੀਂ, ਸਗੋਂ ਯਹੋਵਾਹ ਦੀ ਇੱਛਾ ਮੁਤਾਬਕ ਹੈ?

ਯਿਰਮਿਯਾਹ ਯਹੋਵਾਹ ਦੇ ਘਰ ਦੇ ਗੇਟ ’ਤੇ