Skip to content

Skip to table of contents

20-26 ਮਾਰਚ

ਯਿਰਮਿਯਾਹ 8-11

20-26 ਮਾਰਚ
  • ਗੀਤ 20 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ”: (10 ਮਿੰਟ)

    • ਯਿਰ 10:2-5, 14, 15—ਕੌਮਾਂ ਦੇ ਦੇਵਤੇ ਝੂਠੇ ਹਨ (it-1 555)

    • ਯਿਰ 10:6, 7, 10-13—ਕੌਮਾਂ ਦੇ ਦੇਵਤਿਆਂ ਤੋਂ ਉਲਟ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ (w04 10/1 11 ਪੈਰਾ 10)

    • ਯਿਰ 10:21-23—ਇਨਸਾਨ ਯਹੋਵਾਹ ਦੀ ਸੇਧ ਤੋਂ ਬਗੈਰ ਸਫ਼ਲ ਨਹੀਂ ਹੋ ਸਕਦੇ (w15 9/1 15 ਪੈਰਾ 1)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਿਰ 9:24—ਕਿਸ ਤਰ੍ਹਾਂ ਦਾ ਮਾਣ ਅਤੇ ਘਮੰਡ ਕਰਨਾ ਚੰਗਾ ਹੁੰਦਾ ਹੈ? (w13 1/15 20 ਪੈਰਾ 16)

    • ਯਿਰ 11:10—ਯਿਰਮਿਯਾਹ ਨੇ ਆਪਣੇ ਐਲਾਨਾਂ ਵਿਚ ਦਸ-ਗੋਤੀ ਉੱਤਰੀ ਰਾਜ ਨੂੰ ਕਿਉਂ ਸ਼ਾਮਲ ਕੀਤਾ ਜਦ ਕਿ ਇਸ ਦੀ ਰਾਜਧਾਨੀ ਸਾਮਰਿਯਾ ਪਹਿਲਾਂ ਹੀ 740 ਈ.ਪੂ. ਵਿਚ ਅੱਸ਼ੂਰੀਆਂ ਦੇ ਕਬਜ਼ੇ ਵਿਚ ਆ ਚੁੱਕੀ ਸੀ? (w07 3/15 9 ਪੈਰਾ 2)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 11:6-16

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ T-36 (ਦੂਸਰੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ T-36 (ਦੂਸਰੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ld ਸਫ਼ੇ 4-5 (ਪ੍ਰਚਾਰਕ ਚੁਣ ਸਕਦਾ ਹੈ ਕਿ ਉਹ ਕਿਹੜੀ ਤਸਵੀਰ ਤੇ ਗੱਲ ਕਰਨੀ ਚਾਹੁੰਦਾ ਹੈ।)—ਵਿਅਕਤੀ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦਿਓ।

ਸਾਡੀ ਮਸੀਹੀ ਜ਼ਿੰਦਗੀ