Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 8-11

ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ

ਇਨਸਾਨ ਸਿਰਫ਼ ਯਹੋਵਾਹ ਦੀ ਸੇਧ ਨਾਲ ਹੀ ਸਫ਼ਲ ਹੋ ਸਕਦੇ ਹਨ

ਇਨਸਾਨ ਆਪਣੇ ’ਤੇ ਰਾਜ ਕਰਨ ਦੇ ਨਾ ਤਾਂ ਕਾਬਲ ਹਨ ਤੇ ਨਾ ਹੀ ਉਨ੍ਹਾਂ ਕੋਲ ਹੱਕ ਹੈ

10:21-23

  • ਇਜ਼ਰਾਈਲ ਦੇ ਬਜ਼ੁਰਗਾਂ ਨੇ ਯਹੋਵਾਹ ਤੋਂ ਸੇਧ ਨਾ ਲਈ ਜਿਸ ਕਰਕੇ ਲੋਕ ਖਿੰਡ ਗਏ

  • ਯਹੋਵਾਹ ਦੀ ਸੇਧ ਅਨੁਸਾਰ ਚੱਲਣ ਵਾਲੇ ਲੋਕ ਸ਼ਾਂਤ, ਖ਼ੁਸ਼ਹਾਲ ਅਤੇ ਤੰਦਰੁਸਤ ਹੁੰਦੇ ਹਨ