Skip to content

Skip to table of contents

6-12 ਮਾਰਚ

ਯਿਰਮਿਯਾਹ 1-4

6-12 ਮਾਰਚ
  • ਗੀਤ 23 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿੱਚ ਕੀ ਕਹੀਏ” ’ਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 5

  • ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ ਵੀਡੀਓ ਚਲਾਓ।

  • 18 ਮਾਰਚ ਤੋਂ ਸ਼ੁਰੂ ਹੋ ਰਹੀ ਮੈਮੋਰੀਅਲ ਦੀ ਮੁਹਿੰਮ: (8 ਮਿੰਟ) ਸਰਵਿਸ ਓਵਰਸੀਅਰ ਦੁਆਰਾ ਫਰਵਰੀ 2016 ਦੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦੇ ਸਫ਼ੇ 8 ’ਤੇ ਆਧਾਰਿਤ ਭਾਸ਼ਣ। ਸਾਰਿਆਂ ਨੂੰ ਮੈਮੋਰੀਅਲ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਤੇ ਉਸ ਵਿਚਲੀ ਜਾਣਕਾਰੀ ’ਤੇ ਚਰਚਾ ਕਰੋ। ਦੱਸੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ 22 ਪੈਰੇ 14-24, ਸਫ਼ਾ 194 ’ਤੇ ਰਿਵਿਊ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 18 ਅਤੇ ਪ੍ਰਾਰਥਨਾ