ਸਲੋਵੀਨੀਆ ਵਿਚ ਮੈਮੋਰੀਅਲ ’ਤੇ ਆਉਣ ਦਾ ਸੱਦਾ ਦਿੰਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਾਰਚ 2018

ਗੱਲਬਾਤ ਕਿਵੇਂ ਕਰੀਏ

ਮੈਮੋਰੀਅਲ ਦੇ ਸੱਦਾ-ਪੱਤਰ ਵੰਡਣ ਦੀ ਮੁਹਿੰਮ ਅਤੇ ਇਨ੍ਹਾਂ ਸਵਾਲਾਂ ’ਤੇ ਆਧਾਰਿਤ ਗੱਲਬਾਤ: ਯਿਸੂ ਕਿਉਂ ਮਰਿਆ? ਰਿਹਾਈ ਦੀ ਕੀਮਤ ਚੁਕਾਉਣ ਨਾਲ ਕੀ ਸੰਭਵ ਹੋਇਆ?

ਰੱਬ ਦਾ ਬਚਨ ਖ਼ਜ਼ਾਨਾ ਹੈ

“ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ”

ਕੀ ਅਸੀਂ ਪਰਮੇਸ਼ੁਰ ਦੀ ਸੇਵਾ ਕਰਦਿਆਂ ਉਨ੍ਹਾਂ ਕੰਮਾਂ ਵਿਚ ਜ਼ਿਆਦਾ ਤਾਕਤ ਲਾਉਂਦੇ ਹਾਂ ਜਿਨ੍ਹਾਂ ਨਾਲ ਸਾਡੀ ਤਾਰੀਫ਼ ਅਤੇ ਵਾਹ-ਵਾਹ ਹੁੰਦੀ ਹੈ? ਇਕ ਨਿਮਰ ਸੇਵਕ ਅਕਸਰ ਉਹ ਕੰਮ ਕਰਦਾ ਹੈ ਜਿਨ੍ਹਾਂ ਨੂੰ ਸਿਰਫ਼ ਪਰਮੇਸ਼ੁਰ ਹੀ ਦੇਖ ਸਕਦਾ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ

ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰੋ

ਬਾਈਬਲ ਵਿਚ ਯਿਸੂ ਨੇ ਦੋ ਸਭ ਤੋਂ ਵੱਡੇ ਹੁਕਮ ਕਿਹੜੇ ਦੱਸੇ? ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹਾਂ?

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਕਿਵੇਂ ਪੈਦਾ ਕਰੀਏ?

ਸਾਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਾ ਚਾਹੀਦਾ ਹੈ। ਇਸ ਪਿਆਰ ਨੂੰ ਪੈਦਾ ਕਰਨ ਦਾ ਇਕ ਅਹਿਮ ਤਰੀਕਾ ਹੈ, ਰੋਜ਼ ਬਾਈਬਲ ਪੜ੍ਹਨੀ।

ਰੱਬ ਦਾ ਬਚਨ ਖ਼ਜ਼ਾਨਾ ਹੈ

ਇਨ੍ਹਾਂ ਆਖ਼ਰੀ ਦਿਨਾਂ ਵਿਚ ਜਾਗਦੇ ਰਹੋ

ਅੱਜ ਜ਼ਿਆਦਾਤਰ ਲੋਕਾਂ ਨੇ ਹੋਰ ਟੀਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ ਵਿਚ ਰੋੜਾ ਬਣਨ ਦਿੱਤਾ ਹੈ। ਜਾਗਦੇ ਰਹਿਣ ਵਾਲੇ ਮਸੀਹੀ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਕਿਵੇਂ ਹਨ?

ਸਾਡੀ ਮਸੀਹੀ ਜ਼ਿੰਦਗੀ

ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ

ਯਿਸੂ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਹਾਂ? ਇਸ ਸਵਾਲ ਦਾ ਜਵਾਬ ਅਤੇ ਹੋਰ ਬਹੁਤ ਕੁਝ ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਨਾਂ ਦੇ ਵੀਡੀਓ ਵਿਚ ਦੱਸਿਆ ਗਿਆ ਹੈ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਖ਼ਬਰਦਾਰ ਰਹੋ”

ਦਸ ਕੁਆਰੀਆਂ ਦੀ ਮਿਸਾਲ ਵਿਚ ਲਾੜਾ, ਸਮਝਦਾਰ ਕੁਆਰੀਆਂ ਅਤੇ ਮੂਰਖ ਕੁਆਰੀਆਂ ਕਿਸ ਨੂੰ ਦਰਸਾਉਂਦੀਆਂ ਹਨ? ਤੁਹਾਡੇ ਲਈ ਇਸ ਮਿਸਾਲ ਦਾ ਕੀ ਮਤਲਬ ਹੈ?

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਆਪਣੇ ਬਾਈਬਲ ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ

ਚੰਗਾ ਹੋਵੇਗਾ ਕਿ ਅਸੀਂ ਸ਼ੁਰੂ ਤੋਂ ਹੀ ਆਪਣੇ ਬਾਈਬਲ ਵਿਦਿਆਰਥੀਆਂ ਦੀ ਬਾਈਬਲ ਅਧਿਐਨ ਦੀ ਤਿਆਰੀ ਕਰਨ ਲਈ ਚੰਗੀ ਆਦਤ ਪਾਉਣ ਵਿਚ ਮਦਦ ਕਰੀਏ। ਇਸ ਤਰ੍ਹਾਂ ਕਿਵੇਂ ਕਰੀਏ?