Skip to content

Skip to table of contents

12-18 ਮਾਰਚ

ਮੱਤੀ 22-23

12-18 ਮਾਰਚ
  • ਗੀਤ 51 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰੋ”: (10 ਮਿੰਟ)

    • ਮੱਤੀ 22:36-38​—ਇਨ੍ਹਾਂ ਆਇਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਮੂਸਾ ਦੇ ਕਾਨੂੰਨ ਵਿਚ ਦੱਸੇ ਸਭ ਤੋਂ ਵੱਡੇ ਅਤੇ ਪਹਿਲੇ ਹੁਕਮ ਦੀ ਪਾਲਣਾ ਕਰਨ ਵਿਚ ਕੀ ਕੁਝ ਸ਼ਾਮਲ ਹੈ? (“ਦਿਲ,” “ਜਾਨ,” “ਸਮਝ” nwtsty ਵਿੱਚੋਂ ਮੱਤੀ 22:37 ਲਈ ਖ਼ਾਸ ਜਾਣਕਾਰੀ)

    • ਮੱਤੀ 22:39​—ਮੂਸਾ ਦੇ ਕਾਨੂੰਨ ਵਿਚ ਦੂਜਾ ਸਭ ਤੋਂ ਵੱਡਾ ਹੁਕਮ ਕਿਹੜਾ ਹੈ? (“ਦੂਸਰਾ,” “ਗੁਆਂਢੀ” nwtsty ਵਿੱਚੋਂ ਮੱਤੀ 22:39 ਲਈ ਖ਼ਾਸ ਜਾਣਕਾਰੀ)

    • ਮੱਤੀ 22:40​—ਸਾਰੀਆਂ ਇਬਰਾਨੀ ਲਿਖਤਾਂ ਪਿਆਰ ’ਤੇ ਆਧਾਰਿਤ ਹਨ (“ਮੂਸਾ ਦਾ ਸਾਰਾ ਕਾਨੂੰਨ . . . ਨਬੀਆਂ ਦੀਆਂ ਸਿੱਖਿਆਵਾਂ,” “ਆਧਾਰਿਤ” nwtsty ਵਿੱਚੋਂ ਮੱਤੀ 22:40 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 22:21​—“ਰਾਜੇ ਦੀਆਂ ਚੀਜ਼ਾਂ” ਅਤੇ “ਪਰਮੇਸ਼ੁਰ ਦੀਆਂ ਚੀਜ਼ਾਂ” ਕਿਹੜੀਆਂ ਹਨ? (“ਰਾਜੇ ਦੀਆਂ ਚੀਜ਼ਾ ਰਾਜੇ ਨੂੰ,” “ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ” nwtsty ਵਿੱਚੋਂ ਮੱਤੀ 22:21 ਲਈ ਖ਼ਾਸ ਜਾਣਕਾਰੀ)

    • ਮੱਤੀ 23:24​—ਯਿਸੂ ਦੀ ਗੱਲ ਦਾ ਕੀ ਮਤਲਬ ਸੀ? (“ਮੱਛਰ ਨੂੰ ਤਾਂ ਪੁਣ ਕੇ ਕੱਢ ਦਿੰਦੇ ਹੋ, ਪਰ ਊਠ ਨੂੰ ਨਿਗਲ਼ ਜਾਂਦੇ ਹੋ” nwtsty ਵਿੱਚੋਂ ਮੱਤੀ 23:24 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ (4 ਮਿੰਟ ਜਾਂ ਘੱਟ) ਮੱਤੀ 22:1-22

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 186-187 ਪੈਰੇ 8-9—ਪ੍ਰਚਾਰਕ ਵਿਦਿਆਰਥੀ ਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਆਪਣੇ ਜਾਣ-ਪਛਾਣ ਵਾਲਿਆਂ ਨੂੰ ਮੈਮੋਰੀਅਲ ਦਾ ਸੱਦਾ ਦੇਵੇ।

ਸਾਡੀ ਮਸੀਹੀ ਜ਼ਿੰਦਗੀ