Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 24

ਇਨ੍ਹਾਂ ਆਖ਼ਰੀ ਦਿਨਾਂ ਵਿਚ ਜਾਗਦੇ ਰਹੋ

ਇਨ੍ਹਾਂ ਆਖ਼ਰੀ ਦਿਨਾਂ ਵਿਚ ਜਾਗਦੇ ਰਹੋ

24:39

ਅੱਜ ਜ਼ਿਆਦਾਤਰ ਲੋਕਾਂ ਨੇ ਹੋਰ ਟੀਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ ਵਿਚ ਰੋੜਾ ਬਣਨ ਦਿੱਤਾ ਹੈ। ਦੁਨੀਆਂ ਦੇ ਲੋਕਾਂ ਦੇ ਇਨ੍ਹਾਂ ਕੰਮਾਂ ਬਾਰੇ ਜਾਗਦੇ ਰਹਿਣ ਵਾਲੇ ਮਸੀਹੀ ਕੀ ਨਜ਼ਰੀਆ ਰੱਖਦੇ ਹਨ?

  • ਪੜ੍ਹਾਈ-ਲਿਖਾਈ?

  • ਮਨੋਰੰਜਨ?

  • ਨੌਕਰੀ?

  • ਚੀਜ਼ਾਂ?