Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ

ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ

ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਨਾਂ ਦਾ ਵੀਡੀਓ ਦੇਖੋ ਅਤੇ ਮੱਤੀ 24:34 ਸੰਬੰਧੀ ਦਿੱਤੇ ਸਵਾਲਾਂ ਦੇ ਜਵਾਬ ਦਿਓ।

  • “ਇਹ ਸਾਰੀਆਂ ਘਟਨਾਵਾਂ” ਕੀ ਹਨ?

  • “ਪੀੜ੍ਹੀ” ਦਾ ਮਤਲਬ ਸਮਝਣ ਵਿਚ ਕੂਚ 1:6 ਸਾਡੀ ਕਿਵੇਂ ਮਦਦ ਕਰਦਾ ਹੈ?

  • ਯਿਸੂ ਕਿਸ ਪੀੜ੍ਹੀ ਦੀ ਗੱਲ ਕਰ ਰਿਹਾ ਸੀ?

  • ‘ਇਹ ਪੀੜ੍ਹੀ’ ਕਿਹੜੇ ਦੋ ਗਰੁੱਪਾਂ ਨਾਲ ਬਣੀ ਹੈ?

  • ਯਿਸੂ ਦੇ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਇਸ ਦੁਨੀਆਂ ਦੇ ਅੰਤ ਦੇ ਬਿਲਕੁਲ ਕਰੀਬ ਹਾਂ?