Skip to content

Skip to table of contents

26 ਮਾਰਚ–1 ਅਪ੍ਰੈਲ

ਮੱਤੀ 25

26 ਮਾਰਚ–1 ਅਪ੍ਰੈਲ
  • ਗੀਤ 32 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਖ਼ਬਰਦਾਰ ਰਹੋ”: (10 ਮਿੰਟ)

    • ਮੱਤੀ 25:1-6​—ਪੰਜ ਸਮਝਦਾਰ ਅਤੇ ਪੰਜ ਮੂਰਖ ਕੁਆਰੀਆਂ ਲਾੜੇ ਨੂੰ ਮਿਲਣ ਗਈਆਂ

    • ਮੱਤੀ 25:7-10​—ਲਾੜੇ ਦੇ ਆਉਣ ’ਤੇ ਪੰਜ ਮੂਰਖ ਕੁਆਰੀਆਂ ਉੱਥੇ ਨਹੀਂ ਸਨ

    • ਮੱਤੀ 25:11, 12​—ਪੰਜ ਸਮਝਦਾਰ ਕੁਆਰੀਆਂ ਨੂੰ ਹੀ ਵਿਆਹ ਦੀ ਦਾਅਵਤ ਲਈ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 25:31-33​—ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਬਾਰੇ ਦੱਸੋ (w15 3/15 27 ਪੈਰਾ 7)

    • ਮੱਤੀ 25:40​—ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਦੇ ਭਰਾਵਾਂ ਦੇ ਦੋਸਤ ਹਾਂ? (w09 10/15 16 ਪੈਰੇ 16-18)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 25:1-23

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਵਿਅਕਤੀ ਨੂੰ ਮੈਮੋਰੀਅਲ ’ਤੇ ਆਉਣ ਦਾ ਸੱਦਾ ਦਿਓ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਕੋਈ ਹਵਾਲਾ ਪੜ੍ਹ ਕੇ ਉਹ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਭਾਸ਼ਣ: (6 ਮਿੰਟ ਜਾਂ ਘੱਟ) w15 3/15 27 ਪੈਰੇ 7-10​—ਵਿਸ਼ਾ: ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਸਾਨੂੰ ਸਮਝਾਉਂਦੀ ਹੈ ਕਿ ਪ੍ਰਚਾਰ ਦਾ ਕੰਮ ਕਿੰਨਾ ਜ਼ਰੂਰੀ ਹੈ

ਸਾਡੀ ਮਸੀਹੀ ਜ਼ਿੰਦਗੀ

  • ਗੀਤ 21

  • ਹੋਰ ਵਧੀਆ ਪ੍ਰਚਾਰਕ ਬਣੋ​—ਆਪਣੇ ਬਾਈਬਲ ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ”: (10 ਮਿੰਟ) ਚਰਚਾ। ਬਾਅਦ ਵਿਚ ਵੀਡੀਓ ਦਿਖਾਓ ਜਿਸ ਵਿਚ ਦਿਖਾਇਆ ਗਿਆ ਹੈ ਕਿ ਇਕ ਪ੍ਰਚਾਰਕ ਆਪਣੀ ਬਾਈਬਲ ਵਿਦਿਆਰਥਣ ਨੂੰ ਅਧਿਐਨ ਦੀ ਤਿਆਰੀ ਕਰਨੀ ਕਿਵੇਂ ਸਿਖਾਉਂਦੀ ਹੈ ਅਤੇ ਫਿਰ ਵੀਡੀਓ ’ਤੇ ਚਰਚਾ ਕਰੋ। ਹਾਜ਼ਰੀਨ ਤੋਂ ਪੁੱਛੋ ਕਿ ਉਨ੍ਹਾਂ ਨੇ ਹੋਰ ਕਿਹੜੇ ਵਧੀਆ ਤਰੀਕੇ ਵਰਤ ਕੇ ਆਪਣੇ ਵਿਦਿਆਰਥੀਆਂ ਦੀ ਬਾਈਬਲ ਅਧਿਐਨ ਦੀ ਤਿਆਰੀ ਕਰਨ ਵਿਚ ਮਦਦ ਕੀਤੀ ਹੈ।

  • ਆਏ ਮਹਿਮਾਨਾਂ ਦਾ ਸੁਆਗਤ ਕਰੋ: (5 ਮਿੰਟ) ਮਾਰਚ 2016 ਦੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ’ਤੇ ਆਧਾਰਿਤ ਭਾਸ਼ਣ। ਭੈਣਾਂ-ਭਰਾਵਾਂ ਨੂੰ 2017 ਦੇ ਮੈਮੋਰੀਅਲ ਮਹੀਨਿਆਂ ਦੌਰਾਨ ਹੋਏ ਵਧੀਆ ਤਜਰਬੇ ਦੱਸਣ ਲਈ ਕਹੋ। 31 ਮਾਰਚ ਨੂੰ ਹੋਣ ਵਾਲੇ ਮੈਮੋਰੀਅਲ ਵਿਚ ਪਾਰਕਿੰਗ, ਮੈਮੋਰੀਅਲ ਵਾਲੀ ਜਗ੍ਹਾ ’ਤੇ ਅੰਦਰ ਆਉਣ ਤੇ ਉੱਥੋਂ ਬਾਹਰ ਨਿਕਲਣ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਦੱਸੋ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 14 ਪੈਰੇ 11-20

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 42 ਅਤੇ ਪ੍ਰਾਰਥਨਾ