Skip to content

Skip to table of contents

5-11 ਮਾਰਚ

ਮੱਤੀ 20-21

5-11 ਮਾਰਚ
  • ਗੀਤ 16 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ”: (10 ਮਿੰਟ)

    • ਮੱਤੀ 20:3​—ਘਮੰਡੀ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਚੰਗਾ ਲੱਗਦਾ ਸੀ ਕਿ ਲੋਕ ਉਨ੍ਹਾਂ ਨੂੰ ਦੇਖਣ ਅਤੇ “ਬਾਜ਼ਾਰ ਵਿਚ” ਨਮਸਕਾਰ ਕਰਨ (“ਬਜ਼ਾਰ,” nwtsty ਵਿੱਚੋਂ ਮੱਤੀ 20:3 ਲਈ ਤਸਵੀਰਾਂ)

    • ਮੱਤੀ 20:20, 21​—ਦੋ ਰਸੂਲਾਂ ਨੇ ਉੱਚੀ ਪਦਵੀ ਪਾਉਣ ਲਈ ਬੇਨਤੀ ਕੀਤੀ (“ਜ਼ਬਦੀ ਦੇ ਪੁੱਤਰਾਂ ਦੀ ਮਾਂ,” “ਇਕ ਨੂੰ ਆਪਣੇ ਸੱਜੇ ਪਾਸੇ ਅਤੇ ਦੂਜੇ ਨੂੰ ਆਪਣੇ ਖੱਬੇ ਪਾਸੇ” nwtsty ਵਿੱਚੋਂ ਮੱਤੀ 20:20, 21 ਲਈ ਖ਼ਾਸ ਜਾਣਕਾਰੀ)

    • ਮੱਤੀ 20:25-28​—ਯਿਸੂ ਨੇ ਸਮਝਾਇਆ ਕਿ ਉਸ ਦੇ ਰਸੂਲਾਂ ਨੂੰ ਨਿਮਰ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ (“ਸੇਵਕ,” “ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਆਇਆ” nwtsty ਵਿੱਚੋਂ ਮੱਤੀ 20:26, 28 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 21:9​—ਜਦੋਂ ਭੀੜਾਂ ਉੱਚੀ-ਉੱਚੀ ਕਹਿ ਰਹੀਆਂ ਸਨ: “ਸਾਡੀ ਦੁਆ ਹੈ, ਦਾਊਦ ਦੇ ਪੁੱਤਰ ਨੂੰ ਮੁਕਤੀ ਬਖ਼ਸ਼!,” ਤਾਂ ਇਸ ਦਾ ਕੀ ਮਤਲਬ ਸੀ? (“ਸਾਡੀ ਦੁਆ ਹੈ, ਮੁਕਤੀ ਬਖ਼ਸ਼,” “ਦਾਊਦ ਦਾ ਪੁੱਤਰ” nwtsty ਵਿੱਚੋਂ ਮੱਤੀ 21:9 ਲਈ ਖ਼ਾਸ ਜਾਣਕਾਰੀ)

    • ਮੱਤੀ 21:18, 19​—ਯਿਸੂ ਨੇ ਅੰਜੀਰ ਦੇ ਦਰਖ਼ਤ ਨੂੰ ਸੁੱਕ ਜਾਣ ਲਈ ਕਿਉਂ ਕਿਹਾ? (gt 105 ਪੈਰੇ 4-6)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 20:1-19

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 31

  • ਮੰਡਲੀ ਦੀਆਂ ਲੋੜਾਂ: (5 ਮਿੰਟ)

  • ਸੰਗਠਨ ਦੀਆਂ ਪ੍ਰਾਪਤੀਆਂ: (10 ਮਿੰਟ) ਮਾਰਚ ਲਈ ਸੰਗਠਨ ਦੀਆਂ ਪ੍ਰਾਪਤੀਆਂ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 13 ਪੈਰੇ 17-24

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 29 ਅਤੇ ਪ੍ਰਾਰਥਨਾ