ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਾਰਚ 2019
ਗੱਲਬਾਤ ਕਿਵੇਂ ਕਰੀਏ
ਗੱਲਬਾਤ ਕਿਵੇਂ ਕਰੀਏ ਲੜੀ ਵਿਚ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸੁਝਾਅ।
ਰੱਬ ਦਾ ਬਚਨ ਖ਼ਜ਼ਾਨਾ ਹੈ
ਦਿਲਾਸਾ ਪਾਉਣ ਅਤੇ ਮੁਸ਼ਕਲਾਂ ਸਹਿਣ ਲਈ ਯਹੋਵਾਹ ’ਤੇ ਭਰੋਸਾ ਰੱਖੋ
ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦਿੰਦਾ ਹੈ।
ਰੱਬ ਦਾ ਬਚਨ ਖ਼ਜ਼ਾਨਾ ਹੈ
ਕੀ ਤੁਸੀਂ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਹੋ ਜਾਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਹੋ?
ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਸੋਚ ਬਾਰੇ ਸਿੱਖਦੇ ਰਹਿਣ ਦੇ ਨਾਲ-ਨਾਲ ਇਸ ਨੂੰ ਅਪਣਾਉਣ ਦੀ ਵੀ ਲੋੜ ਹੈ
ਸਾਡੀ ਮਸੀਹੀ ਜ਼ਿੰਦਗੀ
ਹੋਰ ਵਧੀਆ ਪ੍ਰਚਾਰਕ ਬਣੋ—ਵਧੀਆ ਚਿੱਠੀਆਂ ਲਿਖਣੀਆਂ
ਚਿੱਠੀ ਲਿਖਦਿਆਂ ਸਾਨੂੰ ਕਿਹੜੀਆਂ ਕੁਝ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ, ਖ਼ਾਸ ਕਰਕੇ ਕਿਸੇ ਅਜਨਬੀ ਨੂੰ ਲਿਖਦਿਆਂ?
ਸਾਡੀ ਮਸੀਹੀ ਜ਼ਿੰਦਗੀ
ਚਿੱਠੀ ਦਾ ਨਮੂਨਾ
ਲਿਖਣ ਦਾ ਮਕਸਦ, ਆਪਣੇ ਇਲਾਕੇ ਦੇ ਹਾਲਾਤਾਂ ਅਤੇ ਮਰਿਆਦਾ ਮੁਤਾਬਕ ਫੇਰ-ਬਦਲ ਕਰੋ।
ਰੱਬ ਦਾ ਬਚਨ ਖ਼ਜ਼ਾਨਾ ਹੈ
“ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ”
ਛੇਕੇ ਜਾਣ ਦੇ ਪ੍ਰਬੰਧ ਤੋਂ ਪਿਆਰ ਕਿਵੇਂ ਜ਼ਾਹਰ ਹੁੰਦਾ?
ਸਾਡੀ ਮਸੀਹੀ ਜ਼ਿੰਦਗੀ
ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਲਈ ਵੀਡੀਓ ਵਰਤੋ
ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦੇ ਹੋਏ ਕੀ ਤੁਸੀਂ ਵੀਡੀਓ ਇਸਤੇਮਾਲ ਕਰ ਰਹੇ ਹੋ?