ਰੱਬ ਦਾ ਬਚਨ ਖ਼ਜ਼ਾਨਾ ਹੈ | ਰੋਮੀਆਂ 15-16
ਦਿਲਾਸਾ ਪਾਉਣ ਅਤੇ ਮੁਸ਼ਕਲਾਂ ਸਹਿਣ ਲਈ ਯਹੋਵਾਹ ’ਤੇ ਭਰੋਸਾ ਰੱਖੋ
ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦਿੰਦਾ ਹੈ। ਤੁਹਾਨੂੰ ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਤੋਂ ਦਿਲਾਸਾ ਅਤੇ ਹੌਸਲਾ ਕਿਵੇਂ ਮਿਲਦਾ ਹੈ?
ਨੂਹ
ਯੂਸੁਫ਼
ਦਾਊਦ