18-24 ਮਾਰਚ
1 ਕੁਰਿੰਥੀਆਂ 1–3
ਗੀਤ 29 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਸੀਂ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਹੋ ਜਾਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਹੋ?”: (10 ਮਿੰਟ)
[1 ਕੁਰਿੰਥੀਆਂ ਦੀ ਕਿਤਾਬ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
1 ਕੁਰਿੰ 2:14—“ਆਪਣੀਆਂ ਇੱਛਾਵਾਂ ਅਨੁਸਾਰ” ਚੱਲਣ ਦਾ ਕੀ ਮਤਲਬ ਹੈ? (w18.02 19 ਪੈਰੇ 4-5)
1 ਕੁਰਿੰ 2:15, 16—“ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ” ਚੱਲਣ ਦਾ ਕੀ ਮਤਲਬ ਹੈ? (w18.02 19 ਪੈਰਾ 6; 22 ਪੈਰਾ 15)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
1 ਕੁਰਿੰ 1:20—ਪਰਮੇਸ਼ੁਰ ਨੇ “ਦੁਨੀਆਂ ਦੀ ਬੁੱਧੀਮਾਨੀ ਨੂੰ ਮੂਰਖਤਾ ਸਾਬਤ” ਕਿਵੇਂ ਕੀਤਾ ਹੈ? (it-2 1193 ਪੈਰਾ 1)
1 ਕੁਰਿੰ 2:3-5—ਪੌਲੁਸ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ? (w08 7/15 27 ਪੈਰਾ 6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਕੁਰਿੰ 1:1-17 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 5
“ਹੋਰ ਵਧੀਆ ਪ੍ਰਚਾਰਕ ਬਣੋ—ਵਧੀਆ ਚਿੱਠੀਆਂ ਲਿਖਣੀਆਂ”: (8 ਮਿੰਟ) ਚਰਚਾ।
23 ਮਾਰਚ ਤੋਂ ਸ਼ੁਰੂ ਹੋ ਰਹੀ ਮੈਮੋਰੀਅਲ ਦੀ ਮੁਹਿੰਮ: (7 ਮਿੰਟ) ਸਰਵਿਸ ਓਵਰਸੀਅਰ ਦੁਆਰਾ ਚਰਚਾ। ਸਾਰਿਆਂ ਨੂੰ ਮੈਮੋਰੀਅਲ ਦੇ ਸੱਦਾ-ਪੱਤਰ ਦੀ ਇਕ-ਇਕ ਕਾਪੀ ਦਿਓ ਤੇ ਉਸ ਵਿਚਲੀ ਜਾਣਕਾਰੀ ’ਤੇ ਚਰਚਾ ਕਰੋ। ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਦੱਸੋ ਕਿ ਪੂਰੇ ਇਲਾਕੇ ਵਿਚ ਸੱਦਾ-ਪੱਤਰ ਵੰਡਣ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਹਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 12
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ
ਗੀਤ 42 ਅਤੇ ਪ੍ਰਾਰਥਨਾ