ਕੀ ਤੁਸੀਂ ਆਪਣੀਆਂ ਇੱਛਾਵਾਂ ਅਨੁਸਾਰ ਚੱਲਣ ਵਾਲੇ ਹੋ ਜਾਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਹੋ?
ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਸੋਚ ਬਾਰੇ ਸਿੱਖਦੇ ਰਹਿਣ ਦੇ ਨਾਲ-ਨਾਲ ਇਸ ਨੂੰ ਅਪਣਾਉਣ ਦੀ ਵੀ ਲੋੜ ਹੈ। (ਅਫ਼ 4:23, 24) ਤਰੱਕੀ ਕਰਨ ਲਈ ਤੁਹਾਨੂੰ ਪਰਮੇਸ਼ੁਰ ਦਾ ਗਿਆਨ ਲੈਣਾ, ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖਣੇ ਅਤੇ ਪਵਿੱਤਰ ਸ਼ਕਤੀ ਦਾ ਫਲ ਪੈਦਾ ਕਰਨਾ ਚਾਹੀਦਾ ਹੈ।
ਕੀ ਤੁਸੀਂ ਯਹੋਵਾਹ ਨੂੰ ਉੱਨਾ ਪਿਆਰ ਕਰਦੇ ਹੋ ਜਿੰਨਾ ਤੁਸੀਂ ਇਕ ਸਾਲ ਪਹਿਲਾਂ, ਦਸ ਸਾਲ ਪਹਿਲਾਂ ਜਾਂ ਬਪਤਿਸਮਾ ਲੈਣ ਵੇਲੇ ਕਰਦੇ ਸੀ?