25-31 ਮਾਰਚ
1 ਕੁਰਿੰਥੀਆਂ 4-6
ਗੀਤ 43 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ”: (10 ਮਿੰਟ)
1 ਕੁਰਿੰ 5:1, 2—ਕੁਰਿੰਥੁਸ ਦੀ ਮੰਡਲੀ ਤੋਬਾ ਨਾ ਕਰਨ ਵਾਲੇ ਲੋਕਾਂ ਨੂੰ ਬਰਦਾਸ਼ਤ ਕਰ ਰਹੀ ਸੀ
1 ਕੁਰਿੰ 5:5-8, 13—ਪੌਲੁਸ ਨੇ ਮੰਡਲੀ ਨੂੰ ਕਿਹਾ ਕਿ ਉਹ ਆਪਣੇ ਵਿੱਚੋਂ “ਖ਼ਮੀਰ” ਨੂੰ ਕੱਢ ਦੇਣ ਅਤੇ ਗ਼ਲਤੀ ਕਰਨ ਵਾਲੇ ਨੂੰ ਸ਼ੈਤਾਨ ਦੇ ਹਵਾਲੇ ਕਰ ਦੇਣ (it-2 230, 869-870)
1 ਕੁਰਿੰ 5:9-11—ਮੰਡਲੀ ਨੂੰ ਤੋਬਾ ਨਾ ਕਰਨ ਵਾਲੇ ਇਨਸਾਨ ਨਾਲ ਸੰਗਤ ਨਹੀਂ ਕਰਨੀ ਚਾਹੀਦੀ (lv 34 ਪੈਰਾ 19)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
1 ਕੁਰਿੰ 4:9—ਦੂਤਾਂ ਦੀਆਂ “ਨਜ਼ਰਾਂ” ਪਰਮੇਸ਼ੁਰ ਦੇ ਸੇਵਕਾਂ ’ਤੇ ਕਿਵੇਂ ਲੱਗੀਆਂ ਹੋਈਆਂ ਹਨ? (w09 5/15 24 ਪੈਰਾ 16)
1 ਕੁਰਿੰ 6:3—ਜਦੋਂ ਪੌਲੁਸ ਨੇ ਲਿਖਿਆ ਕਿ “ਅਸੀਂ ਦੂਤਾਂ ਦਾ ਨਿਆਂ ਕਰਾਂਗੇ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (it-2 211)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਕੁਰਿੰ 6:1-14 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 11)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) lv 34-35 ਪੈਰੇ 19-21 (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
ਗੀਤ 40
“ਬਾਈਬਲ ਵਿਦਿਆਰਥੀਆਂ ਨੂੰ ਸਿਖਾਉਣ ਲਈ ਵੀਡੀਓ ਵਰਤੋ”: (15 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਚਰਚਾ ਕਰੋ ਜਿਸ ਵਿਚ ਦਿਖਾਇਆ ਗਿਆ ਹੈ ਕਿ ਇਕ ਪ੍ਰਚਾਰਕ ਆਪਣੇ ਬਾਈਬਲ ਵਿਦਿਆਰਥੀ ਨੂੰ ਸਿਖਾਉਣ ਲਈ ਖ਼ੁਸ਼ ਖ਼ਬਰੀ ਬਰੋਸ਼ਰ ਦੇ ਪਾਠ 4 ਲਈ ਦਿੱਤੇ ਵੀਡੀਓ ਨੂੰ ਕਿਵੇਂ ਵਰਤਦਾ ਹੈ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 13
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 39 ਅਤੇ ਪ੍ਰਾਰਥਨਾ