4-10 ਮਾਰਚ
ਰੋਮੀਆਂ 12-14
ਗੀਤ 3 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਿਆਰ ਦਿਖਾਉਣ ਦਾ ਕੀ ਮਤਲਬ ਹੈ?”: (10 ਮਿੰਟ)
ਰੋਮੀ 12:10—ਮਸੀਹੀ ਭੈਣਾਂ-ਭਰਾਵਾਂ ਨਾਲ ਮੋਹ ਰੱਖੋ (it-1 55)
ਰੋਮੀ 12:17-19—ਬੁਰਾ ਸਲੂਕ ਹੋਣ ’ਤੇ ਬਦਲਾ ਨਾ ਲਓ (w09 10/15 8 ਪੈਰਾ 3; w07 7/1 24-25 ਪੈਰੇ 12-13)
ਰੋਮੀ 12:20, 21—ਬੁਰਾਈ ਨੂੰ ਭਲਾਈ ਨਾਲ ਜਿੱਤੋ (w12 11/15 29 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਰੋਮੀ 12:1—ਇਸ ਆਇਤ ਦਾ ਕੀ ਮਤਲਬ ਹੈ? (lv 64-65 ਪੈਰੇ 5-6)
ਰੋਮੀ 13:1—ਅਧਿਕਾਰੀਆਂ ਨੂੰ ਕਿਸ ਤਰੀਕੇ ਨਾਲ ਪਰਮੇਸ਼ੁਰ ਨੇ “ਵੱਖੋ-ਵੱਖਰੇ ਦਰਜਿਆਂ ’ਤੇ ਰੱਖਿਆ ਹੈ”? (w08 6/15 31 ਪੈਰਾ 4)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਰੋਮੀ 13:1-14 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸਵਾਲਾਂ ਦਾ ਇਸਤੇਮਾਲ ਨਾਂ ਦਾ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 3 ’ਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w11 9/1 21-22—ਵਿਸ਼ਾ: ਮਸੀਹੀਆਂ ਨੂੰ ਟੈਕਸ ਕਿਉਂ ਦੇਣਾ ਚਾਹੀਦਾ ਹੈ ਚਾਹੇ ਇਹ ਪੈਸੇ ਪਰਮੇਸ਼ੁਰ ਦੇ ਕੰਮਾਂ ਲਈ ਨਹੀਂ ਵਰਤੇ ਜਾਂਦੇ? (th ਪਾਠ 3)
ਸਾਡੀ ਮਸੀਹੀ ਜ਼ਿੰਦਗੀ
ਗੀਤ 47
ਮੰਡਲੀ ਦੀਆਂ ਲੋੜਾਂ: (15 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 9-10
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 52 ਅਤੇ ਪ੍ਰਾਰਥਨਾ