ਅਬਰਾਹਾਮ ਨੇ ਕਹਿਣਾ ਮੰਨਿਆ ਤੇ ਇਸਹਾਕ ਨੂੰ ਮੋਰੀਆਹ ਇਲਾਕੇ ਵਿਚ ਲੈ ਕੇ ਗਿਆ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਮਾਰਚ 2020

ਗੱਲਬਾਤ ਕਰਨ ਲਈ ਸੁਝਾਅ

ਯਿਸੂ ਮਸੀਹ ਅਤੇ ਉਸ ਦੇ ਕੁਰਬਾਨੀ ਲਈ ਗੱਲਬਾਤ ਕਰਨ ਲਈ ਸੁਝਾਅ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ”

ਯਹੋਵਾਹ ਨੇ ਅਬਰਾਹਾਮ ਨੂੰ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਲਈ ਕਿਉਂ ਕਿਹਾ ਸੀ?

ਰੱਬ ਦਾ ਬਚਨ ਖ਼ਜ਼ਾਨਾ ਹੈ

ਇਸਹਾਕ ਲਈ ਪਤਨੀ

ਅਹਿਮ ਫ਼ੈਸਲੇ ਲੈਂਦਿਆਂ ਤੁਸੀਂ ਅਬਰਾਹਾਮ ਦੇ ਨੌਕਰ ਦੀ ਰੀਸ ਕਿਵੇਂ ਕਰ ਸਕਦੇ ਹੋ?

ਸਾਡੀ ਮਸੀਹੀ ਜ਼ਿੰਦਗੀ

ਮੈਂ ਕਿਨ੍ਹਾਂ ਨੂੰ ਸੱਦਾ ਦੇਵਾਂਗਾ?

ਮਸੀਹ ਦੀ ਮੌਤ ਦੀ ਯਾਦਗਾਰ ਲਈ ਤੁਸੀਂ ਕਿਨ੍ਹਾਂ ਨੂੰ ਸੱਦਾ ਦੇ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਏਸਾਓ ਨੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ

ਤੁਸੀਂ ਕਿਹੜੀਆਂ ਪਵਿੱਤਰ ਚੀਜ਼ਾਂ ਲਈ ਕਦਰ ਦਿਖਾ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਾਕੂਬ ਨੂੰ ਉਸ ਦਾ ਜਾਇਜ਼ ਹੱਕ ਮਿਲਿਆ

ਯਾਕੂਬ ਨੂੰ ਜਾਇਜ਼ ਬਰਕਤ ਕਿਵੇਂ ਮਿਲੀ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਾਕੂਬ ਨੇ ਵਿਆਹ ਕਰਵਾਇਆ

ਤੁਸੀਂ ਮੁਸ਼ਕਲਾਂ ਦੇ ਬਾਵਜੂਦ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸਫ਼ਲ ਕਿਵੇਂ ਹੋ ਸਕਦੇ ਹੋ?

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਅੰਨ੍ਹੇ ਲੋਕਾਂ ਨੂੰ ਗਵਾਹੀ ਦਿਓ

ਅਸੀਂ ਯਹੋਵਾਹ ਵਾਂਗ ਅੰਨ੍ਹੇ ਲੋਕਾਂ ਲਈ ਪਰਵਾਹ ਕਿੱਦਾਂ ਦਿਖਾ ਸਕਦੇ ਹਾਂ?